Doubtnut Promotions Sticky

ਦੋ ਬੱਚੇ A ਅਤੇ B ਆਪਣੇ ਸਕੂਲ O ਤੋਂ ਵਾਪਸ ਆ ਕੇ ਆਪਣੇ-ਆਪਣੇ ਘਰ ਕ੍ਰਮਵਾਰ P ਅਤੇ Q ਨੂੰ ਜਾ ਰਹੇ ਹਨ। ਉਹਨਾਂ ਦੀ ਸਥਿਤੀ -ਸਮਾਂ (xt)) ਗ੍ਰਾਫ ਚਿੱਤਰ 3.19
ਦੋ ਬੱਚੇ A ਅਤੇ  B ਆਪਣੇ ਸਕੂਲ O ਤੋਂ ਵਾਪਸ ਆ ਕੇ ਆਪਣੇ-ਆਪਣੇ ਘਰ ਕ੍ਰਮਵਾਰ P ਅਤੇ Q ਨੂੰ ਜਾ ਰਹੇ ਹਨ। ਉਹਨਾਂ ਦੀ ਸਥਿਤੀ -ਸਮਾਂ (x-t)) ਗ੍ਰਾਫ ਚਿੱਤਰ 3.19   ਵਿਚ ਦਿਖਾਏ ਗਏ ਹਨ। ਹੇਠਾਂ ਦਿੱਤੇ ਗਏ ਬ੍ਰੈਕਟਾਂ ਵਿਚੋਂ ਸਹੀ ਉੱਤਰ ਚੁਣੋ। ਵਿਚ ਦਿਖਾਏ ਗਏ ਹਨ। ਹੇਠਾਂ ਦਿੱਤੇ ਗਏ ਬ੍ਰੈਕਟਾਂ ਵਿਚੋਂ ਸਹੀ ਉੱਤਰ ਚੁਣੋ।

A

(a) B/A ਦੀ ਤੁਲਨਾ ਵਿਚ A/B ਸਕੂਲ ਦੇ ਨੇੜੇ ਰਹਿੰਦਾ ਹੈ।

B

(b) B/A ਦੀ ਤੁਲਨਾ ਵਿਚ A/B ਸਕੂਲ ਤੋਂ ਪਹਿਲਾਂ ਚੱਲਦਾ ਹੈ।

C

(c) B/A ਦੀ ਤੁਲਨਾ ਵਿਚ A/B ਤੇਜ਼ ਚੱਲਦਾ ਹੈ।

D

(d) A ਅਤੇ B ਘਰ(ਇੱਕੋ/ਵੱਖ) ਸਮੇਂ ਤੇ ਪਹੁੰਚਦੇ ਹਨ।
(e) A/B ਸੜਕ ਤੇ B/A ਤੋਂ (ਇਕ ਵਾਰ/ਦੋ ਵਾਰ) ਅੱਗੇ ਹੋ ਜਾਂਦਾ ਹੈ।

Video Solution
Doubtnut Promotions Banner
|
Answer

Step by step video & image solution for ਦੋ ਬੱਚੇ A ਅਤੇ B ਆਪਣੇ ਸਕੂਲ O ਤੋਂ ਵਾਪਸ ਆ ਕੇ ਆਪਣੇ-ਆਪਣੇ ਘਰ ਕ੍ਰਮਵਾਰ P ਅਤੇ Q ਨੂੰ ਜਾ ਰਹੇ ਹਨ। ਉਹਨਾਂ ਦੀ ਸਥਿਤੀ -ਸਮਾਂ (x-t)) ਗ੍ਰਾਫ ਚਿੱਤਰ 3.19 ਵਿਚ ਦਿਖਾਏ ਗਏ ਹਨ। ਹੇਠਾਂ ਦਿੱਤੇ ਗਏ ਬ੍ਰੈਕਟਾਂ ਵਿਚੋਂ ਸਹੀ ਉੱਤਰ ਚੁਣੋ। by Physics experts to help you in doubts & scoring excellent marks in Class 11 exams.

Updated on:21/07/2023

Related Playlists


Similar Questions