(a) ਕਿਸੇ ਸਮੇਂ ਅੰਤਰਾਲ ਵਿਚ ਵਿਸਥਾਪਨ ਦੇ ਪਰਿਮਾਣ(ਜਿਸ ਨੂੰ ਕਦੇ-ਕਦੇ ਦੂਰੀ ਵੀ ਆਖਿਆਂ ਜਾਂਦਾ ਹੈ) ਅਤੇ ਕਿਸੇ ਕਣ ਦੁਆਰਾ ਉਸੇ ਅੰਤਰਾਲ ਦੌਰਾਨ ਤੈਅ ਕੀਤੇ ਗਏ ਪਥ ਦੀ ਕੁੱਲ ਲੰਬਾਈ ।(b) ਕਿਸੇ ਸਮੇਂ ਅੰਤਰਾਲ ਵਿਚ ਔਸਤ ਵੇਗ ਦੇ ਪਰਿਮਾਣ ਅਤੇ ਉਸੇ ਅੰਤਰਾਲ ਵਿਚ ਔਸਤ ਚਾਲ (ਕਿਸੇ ਸਮੇਂ ਅੰਤਰਾਲ ਵਿਚ ਕਿਸੇ ਕਣ ਦੀ ਔਸਤ ਚਾਲ ਨੂੰ ਸਮੇਂ ਅੰਤਰਾਲ ਦੁਆਰਾ ਭਾਗ ਕੀਤੀ ਕੁੱਲ ਪਥ ਲੰਬਾਈ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ)।ਦਰਸਾਉ ਕਿ (a) ਅਤੇ(b) ਦੋਨਾਂ ਵਿਚ ਹੀ ਦੂਸਰੀ ਰਾਸ਼ੀ ਪਹਿਲੀ ਤੋਂ ਵੱਧ ਜਾਂ ਉਸਦੇ ਬਰਾਬਰ ਹੈ। ਸਮਾਨਤਾ ਦਾ ਚਿੰਨ੍ਹ ਕਦੋਂ ਸਹੀ ਹੁੰਦਾ ਹੈ ? (ਸਹੂਲਤ ਲਈ ਸਿਰਫ ਇਕ ਵਿਧੀ ਗਤੀ ਤੇ ਵਿਚਾਰ ਕਰੋ।)
Step by step video & image solution for (a) ਕਿਸੇ ਸਮੇਂ ਅੰਤਰਾਲ ਵਿਚ ਵਿਸਥਾਪਨ ਦੇ ਪਰਿਮਾਣ(ਜਿਸ ਨੂੰ ਕਦੇ-ਕਦੇ ਦੂਰੀ ਵੀ ਆਖਿਆਂ ਜਾਂਦਾ ਹੈ) ਅਤੇ ਕਿਸੇ ਕਣ ਦੁਆਰਾ ਉਸੇ ਅੰਤਰਾਲ ਦੌਰਾਨ ਤੈਅ ਕੀਤੇ ਗਏ ਪਥ ਦੀ ਕੁੱਲ ਲੰਬਾਈ ।(b) ਕਿਸੇ ਸਮੇਂ ਅੰਤਰਾਲ ਵਿਚ ਔਸਤ ਵੇਗ ਦੇ ਪਰਿਮਾਣ ਅਤੇ ਉਸੇ ਅੰਤਰਾਲ ਵਿਚ ਔਸਤ ਚਾਲ (ਕਿਸੇ ਸਮੇਂ ਅੰਤਰਾਲ ਵਿਚ ਕਿਸੇ ਕਣ ਦੀ ਔਸਤ ਚਾਲ ਨੂੰ ਸਮੇਂ ਅੰਤਰਾਲ ਦੁਆਰਾ ਭਾਗ ਕੀਤੀ ਕੁੱਲ ਪਥ ਲੰਬਾਈ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ)।ਦਰਸਾਉ ਕਿ (a) ਅਤੇ(b) ਦੋਨਾਂ ਵਿਚ ਹੀ ਦੂਸਰੀ ਰਾਸ਼ੀ ਪਹਿਲੀ ਤੋਂ ਵੱਧ ਜਾਂ ਉਸਦੇ ਬਰਾਬਰ ਹੈ। ਸਮਾਨਤਾ ਦਾ ਚਿੰਨ੍ਹ ਕਦੋਂ ਸਹੀ ਹੁੰਦਾ ਹੈ ? (ਸਹੂਲਤ ਲਈ ਸਿਰਫ ਇਕ ਵਿਧੀ ਗਤੀ ਤੇ ਵਿਚਾਰ ਕਰੋ।) by Physics experts to help you in doubts & scoring excellent marks in Class 11 exams.
Related Playlists
Similar Questions
ਹੇਠ ਲਿਖੀਆਂ ਭੌਤਿਕ ਰਾਸ਼ੀਆਂ ਵਿਚੋਂ ਦੱਸੋ ਕਿ ਕਿਹੜੀਆਂ ਸਦਿਸ਼ ਹਨ ਅਤੇ ਕਿਹੜੀਆਂ ਅਦਿਸ਼ ? ਆਇਤਨ, ਪੁੰਜ, ਚਾਲ, ਪ੍ਰਵੇਗ, ਘਣਤਾ, ਮੋਲ ਸੰਖਿਆ, ਵੇਗ, ਕੋਣੀ ਆਵਿ੍ਰਤੀ, ਕੋਣੀ ਵੇਗ।
03:07View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
04:11View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
09:09View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
09:34View Solutionਜੇਕਰ f(x)=3x+45x−7 ਰਾਹੀਂ ਪਰਿਭਾਸ਼ਿਤ ਫਲਨ f:R−{75}→R−{35} ਅਤੇ g(x)=7x+45x−3 ਰਾਹੀਂ ਪਰਿਭਾਸ਼ਿਤ ਫਲਨ g:R−{35}→R−{75} ਦਿੱਤਾ ਹੈ, ਤਾਂ ਸਿੱਧ ਕਰੋ ਕਿ fog=IA ਅਤੇ gof=IB ਹਨ। ਇਸ ਤਰ੍ਹਾਂ ਕਿ IA(x)=x,∀x∈A ਅਤੇ IB(x)=x,∀x∈B, ਜਿੱਥੇ A = R -{3/5}, B = R - {7/5}ਹਨ।I_AਅਤੇI_B ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
03:18View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
01:41View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
04:20View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
04:00View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
02:14View Solutionਜੇਕਰ A=[−2312]ਅਤੇB=[−1012] ਹੈ ਤਾਂ (A+2B)' ਪਤਾ ਕਰੋ।
02:37View Solutionਦਰਸਾਓ ਕਿ ਬਿੰਦੂ A(a,b+c),B(b,c+a)ਅਤੇC(c,a+b) ਸਮਰੇਖੀ ਹਨ।
08:27View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
05:11View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:37View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:10View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
05:06View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:53View Solution