Doubtnut Promotions Sticky

ਕੋਈ ਵਿਅਕਤੀ ਆਪਣੇ ਘਰ ਤੋਂ ਸਿੱਧੀ ਸੜਕ ਤੇ 5kmh1 ਦੀ ਚਾਲ ਨਾਲ 2.5km ਦੂਰ ਬਜ਼ਾਰ ਤਕ ਪੈਦਲ ਚੱਲਦਾ ਹੈ ਪਰੰਤੂ ਬਜ਼ਾਰ ਬੰਦ ਦੇਖ ਕੇ ਉਸੇ ਛਿਣ ਵਾਪਸ ਮੁੜ ਜਾਂਦਾ ਹੈ ਅਤੇ 7.5kmh1 ਦੀ ਚਾਲ ਨਾਲ ਘਰ ਪਰਤ ਆਉਂਦਾ ਹੈ। ਸਮਾਂ ਅੰਤਰਾਲ 0-40 ਮਿੰਟ ਦੌਰਾਨ ਉਸ ਵਿਅਕਤੀ (1)ਦੀ ਔਸਤ ਵੇਗ ਦਾ ਪਰਿਮਾਣ ਅਤੇ (2)ਦੀ ਔਸਤ ਚਾਲ ਕੀ ਹੈ?

Video Solution
Doubtnut Promotions Banner
|
Answer

Step by step video & image solution for ਕੋਈ ਵਿਅਕਤੀ ਆਪਣੇ ਘਰ ਤੋਂ ਸਿੱਧੀ ਸੜਕ ਤੇ 5 kmh^-1 ਦੀ ਚਾਲ ਨਾਲ 2.5km ਦੂਰ ਬਜ਼ਾਰ ਤਕ ਪੈਦਲ ਚੱਲਦਾ ਹੈ ਪਰੰਤੂ ਬਜ਼ਾਰ ਬੰਦ ਦੇਖ ਕੇ ਉਸੇ ਛਿਣ ਵਾਪਸ ਮੁੜ ਜਾਂਦਾ ਹੈ ਅਤੇ 7.5 kmh^-1 ਦੀ ਚਾਲ ਨਾਲ ਘਰ ਪਰਤ ਆਉਂਦਾ ਹੈ। ਸਮਾਂ ਅੰਤਰਾਲ 0-40 ਮਿੰਟ ਦੌਰਾਨ ਉਸ ਵਿਅਕਤੀ (1)ਦੀ ਔਸਤ ਵੇਗ ਦਾ ਪਰਿਮਾਣ ਅਤੇ (2)ਦੀ ਔਸਤ ਚਾਲ ਕੀ ਹੈ? by Physics experts to help you in doubts & scoring excellent marks in Class 11 exams.

Updated on:21/07/2023

Related Playlists


Similar Questions