Doubtnut Promotions Sticky

ਦੋ ਲੇਨ ਵਾਲੀ ਕਿਸੇ ਸੜਕ ਤੇ ਕਾਰ A 36kmh1 ਦੀ ਚਾਲ ਨਾਲ ਚੱਲ ਰਹੀ ਹੈ।ਇੱਕ-ਦੂਸਰੇ ਤੋਂ ਉਲਟ ਦਿਸ਼ਾ ਵਿਚ ਚੱਲਦੀਆਂ ਦੋ ਕਾਰਾਂ B ਅਤੇ C ਜਿਹਨਾਂ ਵਿਚੋ ਹਰੇਕ ਦੀ ਚਾਲ 54kmh1 ਹੈ, ਕਾਰ A ਤੱਕ ਪਹੁੰਚਣਾ ਚਾਹੁੰਦੀਆਂ ਹਨ। ਕਿਸੇ ਛਿਣ 'ਤੇ ਜਦੋਂ ਦੂਰੀ AB , ਦੂਰੀ AC ਦੇ ਬਰਾਬਰ ਹੈ ਅਤੇ ਦੋਨੋਂ 1Km ਹਨ। ਕਾਰ B ਦਾ ਡਰਾਈਵਰ ਇਹ ਫੈਸਲਾ ਕਰਦਾ ਹੈ ਕਿ ਕਾਰ C ਦੇ ਕਾਰ A ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਕਾਰ A ਤੋਂ ਅੱਗੇ ਨਿਕਲ ਜਾਵੇ। ਕਿਸੇ ਦੁਰਘਟਨਾ ਤੋਂ ਬਚਣ ਲਈ ਕਾਰ B ਦਾ ਕਿੰਨਾ ਨਿਊਨਤਮ ਪ੍ਰਵੇਗ ਜ਼ਰੂਰੀ ਹੈ?

Video Solution
Doubtnut Promotions Banner
|
Answer

Step by step video & image solution for ਦੋ ਲੇਨ ਵਾਲੀ ਕਿਸੇ ਸੜਕ ਤੇ ਕਾਰ A 36 kmh^-1 ਦੀ ਚਾਲ ਨਾਲ ਚੱਲ ਰਹੀ ਹੈ।ਇੱਕ-ਦੂਸਰੇ ਤੋਂ ਉਲਟ ਦਿਸ਼ਾ ਵਿਚ ਚੱਲਦੀਆਂ ਦੋ ਕਾਰਾਂ B ਅਤੇ C ਜਿਹਨਾਂ ਵਿਚੋ ਹਰੇਕ ਦੀ ਚਾਲ 54 kmh^-1 ਹੈ, ਕਾਰ A ਤੱਕ ਪਹੁੰਚਣਾ ਚਾਹੁੰਦੀਆਂ ਹਨ। ਕਿਸੇ ਛਿਣ 'ਤੇ ਜਦੋਂ ਦੂਰੀ AB , ਦੂਰੀ AC ਦੇ ਬਰਾਬਰ ਹੈ ਅਤੇ ਦੋਨੋਂ 1Km ਹਨ। ਕਾਰ B ਦਾ ਡਰਾਈਵਰ ਇਹ ਫੈਸਲਾ ਕਰਦਾ ਹੈ ਕਿ ਕਾਰ C ਦੇ ਕਾਰ A ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਕਾਰ A ਤੋਂ ਅੱਗੇ ਨਿਕਲ ਜਾਵੇ। ਕਿਸੇ ਦੁਰਘਟਨਾ ਤੋਂ ਬਚਣ ਲਈ ਕਾਰ B ਦਾ ਕਿੰਨਾ ਨਿਊਨਤਮ ਪ੍ਰਵੇਗ ਜ਼ਰੂਰੀ ਹੈ? by Physics experts to help you in doubts & scoring excellent marks in Class 11 exams.

Updated on:21/07/2023

Related Playlists


Similar Questions