| Class 11 | PHYSICS |
| Chapter | ਡੋਲਨ |
| PSEB (PUNJABI MEDIUM) | EXERCISE |
| Number Of Questions | 22 |
| Academic Year | 2023-24 |
ਹੇਠ ਦਿੱਤੇ ਗਏ ਉਦਾਹਰਣਾਂ ਵਿਚ ਕਿਹੜੀ ਆਵਿ੍ਰਤੀ ਗਤੀ ਨੂੰ ਦਰਸਾਉਂਦੀ ਹੈ।
ਹੇਠਾਂ ਦਿੱਤੇ ਗਏ ਉਦਾਹਰਣਾਂ ਵਿਚ ਕਿਹੜਾ(ਲਗਭਗ) ਸਰਲ ਆਵਰਤੀ ਗਤੀ ਨੂੰ ਅਤੇ ਕਿਹੜਾ ਆਵਰਤ ਪਰ ਸਰਲ ਆਵਰਤੀ ਗਤੀ ਨਹੀਂ ਦਰਸਾਉਂਦੀ?
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)- `sin omega t- cos omega t`
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)- `sin^3 omega t`
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)-`3 cos (pi//4- 2 omega t)`
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)- `cos omega t+ cos 3 omega t+cos 5 omega t`
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)- `exp (-omega^2 t^2)`
ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( `omega` ਕੋਈ ਧਨਾਤਮਕ ਅਚਰ ਹੈ)- `1+ omega t+ omega^2 t^2`
ਹੇਠਾਂ ਦਿੱਤੇ ਕਿਸੇ ਕਣ ਦੇ ਪ੍ਰਵੇਗ a ਅਤੇ ਵਿਸਥਾਪਨ x ਦੇ ਵਿਚ ਸੰਬੰਧਾਂ ਵਿਚੋਂ ਕਿਸ ਨਾਲ ਆਵਰਤੀ ਗਤੀ ਸੰਬੰਧਿਤ ਹੈ:
ਸਰਲ ਆਵਰਤੀ ਗਤੀ ਕਰਦੇ ਕਿਸੇ ਕਣ ਦੀ ਗਤੀ ਦਾ ਵਰਨਣ ਹੇਠਾਂ ਦਿੱਤੇ ਗਏ ਵਿਸਥਾਪਨ ਫਲਨ ਦੁਆਰਾ ਕੀਤਾ ਜਾਂਦਾ ਹੈ। `x(t)= A cos (omega t+ phi)` ਜੇ ਕਣ ਦੀ ਆਰੰਭਿਕ (t=0) ਸਥਿਤੀ 1cm ਅਤੇ ਉਸਦਾ ਆਰੰਭਿਕ ਵੇਗ `pi cm//s` ਹੈ ਤਾਂ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੈ? ਕਣ ਦੀ ਕੋਣੀ ਆਵਿ੍ਰਤੀ `pi s^-1` ਹੈ ਜੇ ਸਰਲ ਆਵਰਤ ਗਤੀ ਦਾ ਵਰਨਣ ਕਰਨ ਲਈ `cos` ਫਲਨ ਦੀ ਥਾਂ ਤੇ ਅਸੀਂ `sin` ਫਲਨ ਚੁਣੀਏ । `x= B sin(omega t+ alpha)` ਤਾਂ ਉਪਰੋਕਤ ਆਰੰਭਿਕ ਪ੍ਰਤੀਬੰਧਾਂ ਵਿਚ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੋਵੇਗਾ?
ਕਿਸੇ ਕਮਾਨੀਦਾਰ ਤੁਲਾ ਦਾ ਪੈਮਾਨਾ 0 ਤੋਂ 50kg ਤਕ ਅੰਕਿਤ ਹੈ ਅਤੇ ਪੈਮਾਨੇ ਦੀ ਲੰਬਾਈ 20 ਸਮ ਹੈ। ਇਸ ਤੁਲਾ ਨਾਲ ਲਟਕਾਈ ਗਈ ਵਸਤੂ,ਜਦੋਂ ਵਿਸਥਾਪਿਤ ਕਰਕੇ ਮੁਕਤ ਕੀਤੀ ਜਾਂਦੀ ਹੈ, 0.6s ਦੇ ਆਵਰਤਕਾਲ ਨਾਲ ਡੋਲਨ ਕਰਦੀ ਹੈ ਵਸਤੂ ਦਾ ਭਾਰ ਕਿੰਨਾ ਹੈ?
ਹੇਠਾਂ ਦਿੱਤੀ ਗਈ ਸਰਲ ਆਵਰਤ ਗਤੀ ਦੇ ਲਈ ਸੰਗਤ ਨਿਰਦੇਸ਼ ਚੱਕਰ ਦਾ ਗ੍ਰਾਫ਼ ਖਿੱਚੋ। ਘੁੰਮਦੇ ਕਣ ਦੀ ਆਰੰਭਿਕ (t=0) ਸਥਿਤੀ, ਚੱਕਰ ਦੇ ਅਰਧ ਵਿਆਸ ਅਤੇ ਕੋਣੀ ਚਾਲ ਦਰਸਾਉ। ਸਹੂਲਤ ਲਈ ਹਰੇਕ ਕੇਸ ਵਿਚ ਦੀ ਦਿਸ਼ਾ ਖੱਬੇ ਹੱਥ ਲਉ ( x ਨੂੰ cm ਵਿਚ, t ਨੂੰ s ਵਿਚ ਲਉ):- (a) `x= -2 sin(3t + pi//3)`
ਹੇਠਾਂ ਦਿੱਤੀ ਗਈ ਸਰਲ ਆਵਰਤ ਗਤੀ ਦੇ ਲਈ ਸੰਗਤ ਨਿਰਦੇਸ਼ ਚੱਕਰ ਦਾ ਗ੍ਰਾਫ਼ ਖਿੱਚੋ। ਘੁੰਮਦੇ ਕਣ ਦੀ ਆਰੰਭਿਕ (t=0) ਸਥਿਤੀ, ਚੱਕਰ ਦੇ ਅਰਧ ਵਿਆਸ ਅਤੇ ਕੋਣੀ ਚਾਲ ਦਰਸਾਉ। ਸਹੂਲਤ ਲਈ ਹਰੇਕ ਕੇਸ ਵਿਚ ਦੀ ਦਿਸ਼ਾ ਖੱਬੇ ਹੱਥ ਲਉ ( x ਨੂੰ cm ਵਿਚ, t ਨੂੰ s ਵਿਚ ਲਉ):- (b) `x= cos(pi //6-t)`
ਹੇਠਾਂ ਦਿੱਤੀ ਗਈ ਸਰਲ ਆਵਰਤ ਗਤੀ ਦੇ ਲਈ ਸੰਗਤ ਨਿਰਦੇਸ਼ ਚੱਕਰ ਦਾ ਗ੍ਰਾਫ਼ ਖਿੱਚੋ। ਘੁੰਮਦੇ ਕਣ ਦੀ ਆਰੰਭਿਕ (t=0) ਸਥਿਤੀ, ਚੱਕਰ ਦੇ ਅਰਧ ਵਿਆਸ ਅਤੇ ਕੋਣੀ ਚਾਲ ਦਰਸਾਉ। ਸਹੂਲਤ ਲਈ ਹਰੇਕ ਕੇਸ ਵਿਚ ਦੀ ਦਿਸ਼ਾ ਖੱਬੇ ਹੱਥ ਲਉ ( x ਨੂੰ cm ਵਿਚ, t ਨੂੰ s ਵਿਚ ਲਉ):- (c) `x= 3 sin(2 pi t+ pi//4)`
ਹੇਠਾਂ ਦਿੱਤੀ ਗਈ ਸਰਲ ਆਵਰਤ ਗਤੀ ਦੇ ਲਈ ਸੰਗਤ ਨਿਰਦੇਸ਼ ਚੱਕਰ ਦਾ ਗ੍ਰਾਫ਼ ਖਿੱਚੋ। ਘੁੰਮਦੇ ਕਣ ਦੀ ਆਰੰਭਿਕ (t=0) ਸਥਿਤੀ, ਚੱਕਰ ਦੇ ਅਰਧ ਵਿਆਸ ਅਤੇ ਕੋਣੀ ਚਾਲ ਦਰਸਾਉ। ਸਹੂਲਤ ਲਈ ਹਰੇਕ ਕੇਸ ਵਿਚ ਦੀ ਦਿਸ਼ਾ ਖੱਬੇ ਹੱਥ ਲਉ ( x ਨੂੰ cm ਵਿਚ, t ਨੂੰ s ਵਿਚ ਲਉ):- (d) `x= 2 cos pi t`
ਕਿਸੇ ਰੇਲ ਗੱਡੀ ਦੇ ਇੰਜਣ ਦੇ ਸਿਲੰਡਰ ਵਿਚ ਪਿਸਟਨ ਦਾ ਸਟਰੋਕ (ਆਯਾਮ ਦਾ 2 ਗੁਣਾ) 1.0 m ਦਾ ਹੈ। ਜੇ ਪਿਸਟਨ `200 rad/mm` ਦੀ ਕੋਣੀ ਆਵਿ੍ਰਤੀ ਨਾਲ ਸਰਲ ਆਵਰਤ ਗਤੀ ਕਰਦਾ ਹੈ।ਤਾਂ ਇਸਦੀ ਵੱਧ ਤੋਂ ਵੱਧ ਚਾਲ ਕਿੰਨੀ ਹੋਵੇਗੀ?
ਚੰਨ ਦੀ ਸਤਹ ਤੇ ਗੁਰੂਤਾ ਪ੍ਰਵੇਗ `1.7 ms^-2` ਹੈ। ਜੇ ਕਿਸੇ ਸਰਲ ਪੈਂਡੂਲਮ ਦਾ ਸਰਤੀ ਦੀ ਸਤਹ (ਧਰਤੀ ਦੀ ਸਤਹ ਤੇ `g= 9.8 mS^-2` ) ਤੇ ਆਵਰਤ ਕਾਲ 3.5s ਹੈ ਤਾਂ ਉਸਦਾ ਚੰਨ ਦੀ ਸਤਹ ਤੇ ਆਵੇਤਕਾਲ ਕਿੰਨਾ ਹੋਵੇਗਾ।
ਹੇਠ ਦਿੱਤੇ ਪ੍ਰਸ਼ਨ ਦੇ ਉੱਤਰ ਦਿਉ: ਕੋਈ ਵਿਅਕਤੀ ਕਲਾਈ ਘੜੀ ਬੰਨ ਕੇ ਕਿਸੇ ਮਿਨਾਰ ਦੀ ਚੋਟੀ ਤੋਂ ਡਿਗਦਾ ਹੈ। ਕੀ ਮੁਕਤ ਰੂਪ ਵਿਚ ਡਿਗਦੇ ਸਮੇਂ ਉਸਦੀ ਘੜੀ ਯਥਾਰਥ ਸਮਾਂ ਦਸਦੀ ਹੈ?
ਪਾਰੇ ਨਾਲ ਭਰੀ ਕਿਸੇ U ਨਲੀ ਦਾ ਇਕ ਸਿਰਾ ਕਿਸੇ ਚੂਸਣ ਪੰਪ ਨਾਲ ਜੁੜਿਆ ਹੈ, ਅਤੇ ਦੂਸਰਾ ਸਿਰਾ ਵਾਯੂਮੰਡਲ ਵਿਚ ਖੁਲਾ ਛੱਡ ਦਿੱਤਾ ਗਿਆ ਹੈ।ਦੋਨੋਂ ਕਾਲਮਾਂ ਵਿਚ ਕੁਝ ਦਬਾਓ ਅੰਤਰ ਬਣਾ ਕੇ ਰੱਖਿਆ ਜਾਂਦਾ ਹੈ। ਇਹ ਦਰਸਾਓ ਕਿ ਜਦੋਂ ਚੂਸਣ ਪੰਪ ਨੂੰ ਹਟਾ ਦਿੰਦੇ ਹਾਂ,ਤਾਂ U ਨਲੀ ਵਿਚ ਪਾਰੇ ਦਾ ਕਾਲਮ ਸਰਲ ਆਵਰਤ ਗਤੀ ਕਰਦਾ ਹੈ।
ਤੁਸੀਂ ਕਿਸੇ 3000kg ਪੁੰਜ ਦੇ ਸਵੈਚਾਲਿਤ ਵਾਹਨ ਤੇ ਸਵਾਰ ਹੋ। ਇਹ ਮੰਨੋ ਕਿ ਤੁਸੀਂ ਇਸ ਵਾਹਨ ਦੀ ਨਿਲਬੰਨ ਪ੍ਰਣਾਲੀ ਦੇ ਡੋਲਨੀ ਗੁਣਾਂ ਦੀ ਪਰੀਖਣ ਕਰ ਰਹੇ ਹੋ। ਜਦੋਂ ਸਾਰੇ ਵਾਹਨ ਇਸ ਤੇ ਰੱਖੇ ਜਾਂਦੇ ਹਨ, ਤਾਂ ਨਿਲੰਬਨ 15cm ਆਨਮਿਤ ਹੁੰਦਾ ਹੈ। ਨਾਲ ਹੀ, ਇਕ ਪੂਰਣ ਡੋਲਨ ਦੀ ਅਵਧੀ ਵਿਚ ਡੋਲਨ ਦੇ ਆਯਾਮ ਵਿਚ 50% ਕਮੀ ਹੋ ਜਾਂਦੀ ਹੈ। ਹੇਠ ਲਿਖਿਆਂ ਦੇ ਮਾਨਾਂ ਦਾ ਪਤਾ ਕਰੋ- (a) ਕਮਾਣੀ ਸਥਿਰ ਅੰਕ, ਅਤੇ (b) ਕਮਾਣੀ ਅਤੇ ਪਹੀਏ ਦੇ ਸ਼ਾਕ ਅਬਸਾਰਬਰ ਦੇ ਲਈ ਅਵਮੰਦਨ ਸਥਿਰ ਅੰਕ b. ਇਹ ਮੰਨੋ ਕਿ ਹਰੇਕ ਪਹੀਆ 750kg ਪੁੰਜ ਭਾਰ ਚੁੱਕ ਸਕਦਾ ਹੈ।
10kg ਪੁੰਜ ਦੀ ਕੋਈ ਚੱਕਰੀ ਆਪਣੇ ਕੇਂਦਰ ਨਾਲ ਜੁੜੇ ਕਿਸੇ ਤਾਰ ਨਾਲ ਲਟਕਦੀ ਹੈ। ਚੱਕਰੀ ਨੂੰ ਘੁੰਮਾ ਕੇ ਤਾਰ ਵਿਚ ਏਠ ਪੈਦਾ ਕਰਕੇ ਮੁਕਤ ਕਰ ਦਿੱਤਾ ਗਿਆ ਹੈ। ਮਰੋੜੀ ਡੋਲਨ ਦਾ ਆਵਰਤ ਨਾਲ 1.5 s ਹੈ। ਚੱਕਰੀ ਦਾ ਅਰਧ ਵਿਆਸ 15 cm ਹੈ। ਤਾਰ ਦਾ ਮਰੋੜੀ ਕਮਾਣੀ ਸਥਿਰ ਅੰਕ ਪਤਾ ਕਰੋ।(ਮਰੋੜੀ ਕਮਾਣੀ ਸਥਿਰ ਅੰਕ `alpha` ਸੰਬੰਧ `J= -alpha theta` ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜਿੱਥੇ J ਪੁਨਰਸਥਾਪਨ ਬਲ ਯੁਗਮ ਹੈ ਅਤੇ `theta` ਏਂਠ ਕੋਣ ਹੈ।
ਕੋਈ ਵਸਤੂ 5cm ਦੇ ਆਯਾਮ ਅਤੇ 0.2 ਸੈਕੇਡ ਦੀ ਆਵਿ੍ਰਤੀ ਨਾਲ ਸਰਲ ਆਵਰਤੀ ਗਤੀ ਕਰਦੀ ਹੈ। ਵਸਤੂ ਦਾ ਪ੍ਰਵੇਗ ਅਤੇ ਵੇਗ ਪਤਾ ਕਰੋ ਜਦੋਂ ਵਸਤੂ ਦਾ ਵਿਚਥਾਪਨ (a) 5 cm (b) 3 cm (c) 0 cm ਹੋਵੇ।
EXERCISE questions and complete solutions for chapter ਡੋਲਨ of PSEB (PUNJABI MEDIUM) of Class 11