ਹੇਠ ਦਿੱਤੇ ਗਏ ਉਦਾਹਰਣਾਂ ਵਿਚ ਕਿਹੜੀ ਆਵਿ੍ਰਤੀ ਗਤੀ ਨੂੰ ਦਰਸਾਉਂਦੀ ਹੈ।
(a) ਕਿਸੇ ਤੈਰਾਕ ਦੁਆਰਾ ਨਦੀ ਦੇ ਇੱਕ ਤੱਟ ਤੋ ਦੂਸਰੇ ਤੱਟ ਤੱਕ ਜਾਣਾ ਆਪਣੀ ਇਕ ਵਾਪਸ ਯਾਤਰਾ ਪੂਰੀ ਕਰਨਾ।
(b) ਕਿਸੇ ਸੁਤੰਤਰਤਾ ਪੂਰਵਕ ਲਟਕਾਏ ਗਏ ਛੜ ਚੁੰਬਕ ਨੂੰ ਉਸਦੀ N-S ਦਿਸ਼ਾ ਵਿਚ ਵਿਸਥਾਪਿਤ ਕਰਕੇ ਛੱਡ ਦੇਣਾ।
(c) ਆਪਣੇ ਪੁੰਜ ਕੇਂਦਰ ਦੇ ਆਲੇ-ਦੁਆਲੇ ਗਤੀ ਕਰਦਾ ਕੋਈ ਹਾਈਡ੍ਰੋਜਨ ਅਣੂ।
(d) ਕਿਸੇ ਕਮਾਨ ਤੋਂ ਛੱਡਿਆ ਗਿਆ ਤੀਰ।
Step by step video & image solution for ਹੇਠ ਦਿੱਤੇ ਗਏ ਉਦਾਹਰਣਾਂ ਵਿਚ ਕਿਹੜੀ ਆਵਿ੍ਰਤੀ ਗਤੀ ਨੂੰ ਦਰਸਾਉਂਦੀ ਹੈ। by Physics experts to help you in doubts & scoring excellent marks in Class 11 exams.
Related Playlists
Similar Questions
4.7m ਲੰਬੀ ਅਤੇ 3.0×10−5m2 ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ 4.0×10−5m2 ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?
00:51View Solutionਸਪੱਸ਼ਟ ਕਰੋ, ਕਿਉਂ: ਦਿਮਾਗ ਦੀ ਬਜਾਏ ਮਨੁੱਖੀ ਪੈਰਾਂ ਤੇ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ।
05:46View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
04:11View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
06:30View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
09:09View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
05:55View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
09:34View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
08:27View Solutionਜੇਕਰ f(x)=3x+45x−7 ਰਾਹੀਂ ਪਰਿਭਾਸ਼ਿਤ ਫਲਨ f:R−{75}→R−{35} ਅਤੇ g(x)=7x+45x−3 ਰਾਹੀਂ ਪਰਿਭਾਸ਼ਿਤ ਫਲਨ g:R−{35}→R−{75} ਦਿੱਤਾ ਹੈ, ਤਾਂ ਸਿੱਧ ਕਰੋ ਕਿ fog=IA ਅਤੇ gof=IB ਹਨ। ਇਸ ਤਰ੍ਹਾਂ ਕਿ IA(x)=x,∀x∈A ਅਤੇ IB(x)=x,∀x∈B, ਜਿੱਥੇ A = R -{3/5}, B = R - {7/5}ਹਨ।I_AਅਤੇI_B ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:37View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:23View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
05:06View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
05:53View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
04:44View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
03:56View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
10:33View Solution