ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( ω ਕੋਈ ਧਨਾਤਮਕ ਅਚਰ ਹੈ)- exp(−ω2t2)
Step by step video & image solution for ਹੇਠਾਂ ਦਿੱਤੇ ਗਏ ਸਮੇਂ ਦੇ ਫਲਨਾਂ ਵਿਚ ਕਿਹੜੇ (a) ਸਰਲ ਆਵਰਤੀ ਗਤੀ (b) ਆਵਰਤੀ ਪਰੰਤੂ ਸਰਲਆਵਰਤ ਗਤੀ ਨਹੀਂ, ਅਤੇ (c) ਅਣ-ਆਵਰਤੀ ਗਤੀ ਦਰਸਾਉਂਦੇ ਹਨ। ਹਰੇਕ ਆਵਰਤੀ ਗਤੀ ਦਾ ਆਵਰਤਕਾਲ ਪਤਾ ਕਰੋ। ( omega ਕੋਈ ਧਨਾਤਮਕ ਅਚਰ ਹੈ)- exp (-omega^2 t^2) by Physics experts to help you in doubts & scoring excellent marks in Class 11 exams.
Related Playlists
Similar Questions
4.7m ਲੰਬੀ ਅਤੇ 3.0×10−5m2 ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ 4.0×10−5m2 ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?
04:46View Solutionਸਪੱਸ਼ਟ ਕਰੋ, ਕਿਉਂ: ਦਿਮਾਗ ਦੀ ਬਜਾਏ ਮਨੁੱਖੀ ਪੈਰਾਂ ਤੇ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ।
04:10View SolutionIf omega If the unit is hypothetical (unreal) cube root, ( a + b omega + c omega ^ 2 ) / ( c + a omega + b omega ^ 2 ) + ( a + b omega + c omega ^ 2 ) /( b + c omega + a omega ^ 2 ) =
04:24View SolutionIf ω± 1 is a cube root of unity, show that a+bω+cω2b+cω+aω2+a+bω+cω2c+aω+bω2=−1
03:20View SolutionIf ω± 1 is a cube root of unity, the value of a+bω+cω2b+cω+aω2+a+bω+cω2c+aω+bω2=?
06:01View Solution(a+bω+cω2)(a+bω2+cω)
03:13View SolutionIf ω is a complex cube root of unity, then a+bω+cω2c+aω+bω2+c+aω+bω2a+bω+cω2+b+cω+aω2b+cω+aω5=
View SolutionIf ω≠1 and ω3=1, the aω+b+cω2aω2+bω+c+aω2+b+cωa+bω+cω2 is equal to
04:11View SolutionWhich of the following functions of time represent (a) simple harmonic, (b) periodic but not simple harmonic. and (c) non-periodic motion ? Give period for each case of periodic motion ( omega is any positive constant). (a) sin omega t - cos omega t (b) sin^3 omega t (c) 3 cos (pi/4 -2 omega t) (d) cos omegat + cos3 omega t + cos 5 omega t (e) exp (-omega^2 t^2) (f) 1 + omega t + omega^2 t^2
08:27View SolutionProve the following (a + b omega + c omega^(2))/(c + a omega + b omega^(2)) + (a + b omega + c omega^(2))/(b + c omega + a omega^(2)) = -1
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:19View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:46View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
05:06View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
10:33View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:29View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View Solution