Doubtnut Promotions Sticky

1.0m2 ਖੇਤਰਫਲ ਦੇ ਵਰਗਾਕਾਰ ਆਧਾਰ ਵਾਲੇ ਕਿਸੇ ਟੈਂਕ ਨੂੰ ਵਿਚੋਂ ਖੜ੍ਹੇਦਾਅ ਕੰਧ ਨਾਲ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ। ਵੰਡ ਕਰਨ ਵਾਲੀ ਕੰਧ ਦੇ ਹੇਠਾਂ 20cm2 ਖੇਤਰਫਲ ਦਾ ਕਬਜ਼ੇ ਲੱਗਾ ਦਰਵਾਜ਼ਾ ਹੈ। ਟੈਂਕ ਦਾ ਇਕ ਭਾਗ ਪਾਣੀ ਨਾਲ ਭਰਿਆ ਹੈ ਅਤੇ ਦੂਸਰਾ ਭਾਗ 1.7 ਸਾਪੇਖੀ ਘਣਤਾ ਵਾਲੇ ਤੇਜ਼ਾਬ ਨਾਲ ਭਰਿਆ ਹੈ। ਦੋਵੇਂ ਭਾਗ 4.0m ਉਚਾਈ ਤਕ ਭਰੇ ਗਏ ਹਨ। ਦਰਵਾਜ਼ੇ ਨੂੰ ਬੰਦ ਰੱਖਣ ਲਈ ਲੋੜੀਂਦਾ ਬਲ ਪਤਾ ਕਰੋ।

Video Solution
Doubtnut Promotions Banner
|
Answer

Step by step video & image solution for 1.0m^2 ਖੇਤਰਫਲ ਦੇ ਵਰਗਾਕਾਰ ਆਧਾਰ ਵਾਲੇ ਕਿਸੇ ਟੈਂਕ ਨੂੰ ਵਿਚੋਂ ਖੜ੍ਹੇਦਾਅ ਕੰਧ ਨਾਲ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ। ਵੰਡ ਕਰਨ ਵਾਲੀ ਕੰਧ ਦੇ ਹੇਠਾਂ 20cm^2 ਖੇਤਰਫਲ ਦਾ ਕਬਜ਼ੇ ਲੱਗਾ ਦਰਵਾਜ਼ਾ ਹੈ। ਟੈਂਕ ਦਾ ਇਕ ਭਾਗ ਪਾਣੀ ਨਾਲ ਭਰਿਆ ਹੈ ਅਤੇ ਦੂਸਰਾ ਭਾਗ 1.7 ਸਾਪੇਖੀ ਘਣਤਾ ਵਾਲੇ ਤੇਜ਼ਾਬ ਨਾਲ ਭਰਿਆ ਹੈ। ਦੋਵੇਂ ਭਾਗ 4.0m ਉਚਾਈ ਤਕ ਭਰੇ ਗਏ ਹਨ। ਦਰਵਾਜ਼ੇ ਨੂੰ ਬੰਦ ਰੱਖਣ ਲਈ ਲੋੜੀਂਦਾ ਬਲ ਪਤਾ ਕਰੋ। by Physics experts to help you in doubts & scoring excellent marks in Class 11 exams.

Updated on:21/07/2023

Related Playlists


Similar Questions