ਇੱਕ A.P. ਵਿੱਚ a=2, d=8 ਅਤੇ Sn=90 ਦਿੱਤਾ ਹੈ। n ਅਤੇ a11 ਪਤਾ ਕਰੋ।
Step by step video & image solution for ਇੱਕ A.P. ਵਿੱਚ a=2, d=8 ਅਤੇ S_n=90 ਦਿੱਤਾ ਹੈ। n ਅਤੇ a_11 ਪਤਾ ਕਰੋ। by Maths experts to help you in doubts & scoring excellent marks in Class 10 exams.
Related Playlists
Similar Questions
ਹੇਠਾਂ ਲਿਖੀਆਂ ਸਥਿਤੀਆਂ ਵਿਚੋਂ ਕਿਹੜੀਆਂ ਸਥਿਤੀਆਂ ਵਿੱਚ ਸਬੰਧਿਤ ਸੰਖਿਆਵਾ ਦੀ ਸੂਚੀ A.P. ਹੈ ਅਤੇ ਕਿਉਂ : ਹਰੇਕ ਕਿਲੋਮੀਟਰ ਦੇ ਬਾਅਦ ਟੈਕਸੀ ਦਾ ਕਿਰਾਇਆ, ਜਦੋ ਕਿ ਪਹਿਲੇ ਕਿਲੋਮੀਟਰ ਲਈ ਕਿਰਾਇਆ Rs15 ਹੈ ਅਤੇ ਹਰੇਕ ਵਾਧੂ ਕਿਲੋਮੀਟਰ ਦਾ ਕਿਰਾਇਆ Rs 8 ਹੈ।
01:39View Solutionਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਆਪਣੇ ਵਾਤਾਵਰਨ ਚੇਤਨਾ ਅਭਿਆਨ ਦੇ ਅਧੀਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਮੁਹੱਲੇ ਦੇ 20 ਘਰਾਂ ਵਿੱਚ ਲੱਗੇ ਪੌਦਿਆਂ ਨਾਲ ਸੰਬੰਧਿਤ ਹੇਠਾਂ ਲਿਖੇ ਅੰਕੜੇ ਇਕੱਠੇ ਕੀਤੇ। ਪ੍ਰਤਿ ਘਰ ਮੱਧਮਾਨ (ਔਸਤ) ਪੌਦਿਆਂ ਦੀ ਸੰਖਿਆ ਪਤਾ ਕਰੋ।
ਮੱਧਮਾਨ ਪਤਾ ਕਰਨ ਲਈ ਤੁਸੀਂ ਕਿਹੜੀ ਵਿਧੀ ਦਾ ਪ੍ਰਯੋਗ ਕੀਤਾ ਅਤੇ ਕਿਉਂ ?03:59View SolutionIf in A.P, S_n=n^2+2n then find common difference d
03:05View Solutiona=2,d=8 और Sn=90दिया है| n और a ज्ञात कीजिए| एक A.P. में,
02:56View SolutionLet there be an A.P. with first term 'a' , common difference 'd' . If an denotes its nth term and Sn the sum of first n terms, find n and an , if a=2, d=8 and Sn=90 .
06:30View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
03:18View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
01:41View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
04:20View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
04:00View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
04:05View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
02:11View SolutionIn an AP :- given a = 2, d = 8, Sn = 90 find n and an.
08:27View SolutionIn an A.P, a=8, tn=62, Sn=210, then find n. a)5 b)6 c)7 d)8
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:37View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:19View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:10View Solution