ਹੇਠਾਂ ਦਿੱਤੇ ਸਮੀਕਰਣ ਜੋੜਿਆਂ ਨੂੰ ਵਿਲੋਪਣ ਵਿਧੀ ਅਤੇ ਪ੍ਰਤਿਸਥਾਪਨ ਵਿਧੀ ਨਾਲ ਹੱਲ ਕਰੋ। ਕਿਹੜੀ ਵਿਧੀ ਵੱਧ ਉਚਿਤ ਹੈ : x+y=5 ਅਤੇ 2x-3y=4
Step by step video & image solution for ਹੇਠਾਂ ਦਿੱਤੇ ਸਮੀਕਰਣ ਜੋੜਿਆਂ ਨੂੰ ਵਿਲੋਪਣ ਵਿਧੀ ਅਤੇ ਪ੍ਰਤਿਸਥਾਪਨ ਵਿਧੀ ਨਾਲ ਹੱਲ ਕਰੋ। ਕਿਹੜੀ ਵਿਧੀ ਵੱਧ ਉਚਿਤ ਹੈ : x+y=5 ਅਤੇ 2x-3y=4 by Maths experts to help you in doubts & scoring excellent marks in Class 10 exams.
Related Playlists
- BOOK - PSEB (PUNJABI MEDIUM)CHAPTER - ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ EXERCISE - EXERCISE72videos
ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ
- BOOK - PSEB (PUNJABI MEDIUM)CHAPTER - ਦੋ ਘਾਤੀ ਸਮੀਕਰਣEXERCISE - EXERCISE41videos
ਦੋ ਘਾਤੀ ਸਮੀਕਰਣ
- BOOK - PSEB (PUNJABI MEDIUM)CHAPTER - ਨਿਰਦੇਸ਼ ਅੰਕ ਜਿਮਾਇਤੀEXERCISE - EXAMPLE12videos
ਨਿਰਦੇਸ਼ ਅੰਕ ਜਿਮਾਇਤੀ
Similar Questions
ਬਲਦੇਵ ਆਪਣੀ ਲੜਕੀ ਨੂੰ ਕਹਿੰਦਾ ਹੈ, ਸੱਤ ਸਾਲ ਪਹਿਲਾਂ ਮੈਂ ਤੇਰੇ ਨਾਲੋਂ ਸੱਤ ਗੁਣਾਂ ਉਮਰ ਦਾ ਸੀ। ਹੁਣ ਤੋਂ ਤਿੰਨ ਸਾਲ ਬਾਦ ਮੈਂ ਤੇਰੇ ਤੋਂ ਸਿਰਫ਼ ਤਿੰਨ ਗੁਣਾ ਉਮਰ ਦਾ ਰਹਿ ਜਾਵਾਂਗਾ (ਕੀ ਇਹ ਮਨੇਰੰਜਕ ਹੈ?) ਇਸ ਸਥਿਤੀ ਨੂੰ ਬੀਜ ਗਣਿਤਿਕ ਅਤੇ ਆਲੇਖੀ ਰੂਪਾਂ ਵਿੱਚ ਵਿਅਕਤ ਕਦੋ (ਦਰਸਾਉ)।
02:56View Solutionਜਾਂਚ ਕਰੋ ਕਿ ਹੇਠਾਂ ਦਿੱਤੀਆਂ ਸਮੀਕਰਣਾਂ ਦੋ ਘਾਤੀ ਹਨ ਜਾਂ ਨਹੀ : (x+1)2=2(x−3)
06:30View Solutionx ਅਤੇ y ਵਿੱਚ ਇੱਕ ਸੰਬੰਧ ਪਤਾ ਕਰੋ ਕਿ ਬਿੰਦੂ(x,y) ਬਿੰਦੂਆਂ (7,1) ਅਤੇ (3,5) ਤੋਂ ਬਰਾਬਰ ਦੂਰੀ 'ਤੇ ਹੋਵੇ।
09:34View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
04:06View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
02:30View Solutionਜੇਕਰ f(x)=3x+45x−7 ਰਾਹੀਂ ਪਰਿਭਾਸ਼ਿਤ ਫਲਨ f:R−{75}→R−{35} ਅਤੇ g(x)=7x+45x−3 ਰਾਹੀਂ ਪਰਿਭਾਸ਼ਿਤ ਫਲਨ g:R−{35}→R−{75} ਦਿੱਤਾ ਹੈ, ਤਾਂ ਸਿੱਧ ਕਰੋ ਕਿ fog=IA ਅਤੇ gof=IB ਹਨ। ਇਸ ਤਰ੍ਹਾਂ ਕਿ IA(x)=x,∀x∈A ਅਤੇ IB(x)=x,∀x∈B, ਜਿੱਥੇ A = R -{3/5}, B = R - {7/5}ਹਨ।I_AਅਤੇI_B ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
05:17View Solutionਤਿੰਨ ਫਲਨ f:N→N, g:N→N ਅਤੇ h:N→R ਤੇ ਵਿਚਾਰ ਕਰੋ ਜਿੱਥੇ f(x)=2x, g(y)=3y+4 ਅਤੇ h(z)=sinz,∀x,yਅਤੇz ਹਨ। ਸਿੱਧ ਕਰੋ ਕਿ ho(gof)=(hog)of.
01:38View SolutionX ਅਤੇ Y ਪਤਾ ਕਰੋ ਜੇਕਰ X+Y=[7025]ਅਤੇX−Y=[3003]
03:18View SolutionX ਅਤੇ Y ਪਤਾ ਕਰੋ ਜੇਕਰ 2X+3Y=[2340]ਅਤੇ3X+2Y=[2−2−15]
01:41View SolutionX ਅਤੇ Y ਪਤਾ ਕਰੋ ਜੇਕਰ Y=[3214]ਅਤੇ2X+Y=[10−32]
04:20View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
04:00View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
02:14View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
08:27View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
05:11View Solutionਜੇਕਰ A=[−2312]ਅਤੇB=[−1012] ਹੈ ਤਾਂ (A+2B)' ਪਤਾ ਕਰੋ।
02:37View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
05:06View Solution