ਹੇਠ ਲਿਖੇ ਕਥਨ ਨੂੰ "ਜੇਕਰ p,ਤਾਂ q " ਦੇ ਰੂਪ ਵਿੱਚ ਲਿਖੋ। r: ਤੁਸੀਂ ਵੇਬਸਾਈਟ ਵਿੱਚ ਦਾਖਲਾ ਲੈ ਸਕਦੇ ਹੋ ਕੇਵਲ ਜੇਕਰ ਤੁਸੀਂ ਨਿਰਧਾਰਿਤ ਫ਼ੀਸ ਦਾ ਭੁਗਤਾਨ ਕੀਤਾ ਹੋਵੇ।
Step by step video & image solution for ਹੇਠ ਲਿਖੇ ਕਥਨ ਨੂੰ "ਜੇਕਰ p,ਤਾਂ q " ਦੇ ਰੂਪ ਵਿੱਚ ਲਿਖੋ। r: ਤੁਸੀਂ ਵੇਬਸਾਈਟ ਵਿੱਚ ਦਾਖਲਾ ਲੈ ਸਕਦੇ ਹੋ ਕੇਵਲ ਜੇਕਰ ਤੁਸੀਂ ਨਿਰਧਾਰਿਤ ਫ਼ੀਸ ਦਾ ਭੁਗਤਾਨ ਕੀਤਾ ਹੋਵੇ। by Maths experts to help you in doubts & scoring excellent marks in Class 11 exams.
Related Playlists
Similar Questions
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- 8, 6 ਤੋਂ ਘੱਟ ਹੈ।
01:57View Solutionਇੱਕ ਮੀਨਾਰ ਦੀ ਚੋਟੀ ਦਾ ਉਚਾਣ ਕੋਣ, ਭੂਮੀ ਤੇ ਬਿੰਦੂ O ਤੋਂ ਜਿਹੜਾ ਕੀ ਮੀਨਾਰ ਦੇ ਪੈਰ ਤੋਂ 450 ਮੀ. ਦੀ ਦੂਰੀ ਤੇ ਹੈ 40∘ ਹੈ। ਮੀਨਾਰ ਦੀ ਉਚਾਈ ਪਤਾ ਕਰੋ।
01:30View Solutionਸਾਰੇ n≥1 ਲਈ, ਸਿੱਧ ਕਰੋ ਕਿ 12+22+32+42+...+n2=n(n+1)(2n+1)6
09:09View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^2ਦਾਗੁਣਾਂਕਲਿਖੋ:−8 - xy^2
04:45View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^3ਦਾਗੁਣਾਂਕਲਿਖੋ:−5y^2 + 7x
03:01View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
02:01View SolutionProve that f:RrarrR. f(x) = {(1,,ਜੇਕਰ x>0,,),(0,,ਜੇਕਰ x=0,,),(-1,,ਜੇਕਰ x<0,,):} The symbol function given by, is neither a single nor an onto.
02:03View Solutionਕੀ f(x)={xਜੇਕਰx≤15ਜੇਕਰx>1 ਦੁਆਰਾ ਪ੍ਰਿਭਾਸ਼ਿਤ ਫਲਨ f, x=0, x=1 ਅਤੇ x=2 ਤੇ ਲਗਾਤਾਰਤਾ ਹੈ?
01:05View Solutionਕੀ f(x)={x+5ਜੇਕਰx≤1x−5ਜੇਕਰx>1 ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ?
01:34View Solutiona ਅਤੇ b ਦੇ ਉਹਨਾਂ ਮੁਲਾਂ ਨੂੰ ਪਤਾ ਕਰੋ ਜਿਨ੍ਹਾਂ ਲਈ f(x)={ax+1ਜੇਕਰx≤3bx+3ਜੇਕਰx>3 ਦੁਆਰਾ ਪਰਿਭਾਸ਼ਿਤ ਫਲਨ x=3 ਦੇ ਲਗਾਤਾਰ ਹੈ।
01:29View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx2ਜੇਕਰx≤23ਜੇਕਰx>2 ਦੁਆਰਾ ਪਰਿਭਾਸ਼ਿਤ ਫਲਨ x=2 ਤੇ
08:27View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx+1ਜੇਕਰx≤πcosxਜੇਕਰx>π ਦੁਆਰਾ ਪਰਿਭਾਸ਼ਿਤ ਫਲਨ x=π ਤੇ
02:37View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx+1ਜੇਕਰx≤53x−5ਜੇਕਰx>5 ਦੁਆਰਾ ਪਰਿਭਾਸ਼ਿਤ ਫਲਨ x=5 ਤੇ
02:19View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:46View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
04:03View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
05:06View Solution