ਸ਼ੈਲੀ ਆਪਣੇ ਬIਗ ਵਿਚ ਚਾਰ ਛੋਟੇ ਪੌਦੇ ਇੱਕ ਲਾਈਨ ਵਿਚ ਲਗਾਉਂਦੀ ਹੈ। ਦੋ ਲਗਾਤਾਰ ਪੌਦਿਆਂ ਵਿਚਕਾਰ ਦੀ ਦੂਰੀ 34 ਮੀਟਰ ਹੈ। ਪਹਿਲੇ ਅਤੇ ਆਖਰੀ ਪੌਦੇ ਵਿੱਚਲੀ ਦੂਰੀ ਪਤਾ ਕਰੋ।
Step by step video & image solution for ਸ਼ੈਲੀ ਆਪਣੇ ਬIਗ ਵਿਚ ਚਾਰ ਛੋਟੇ ਪੌਦੇ ਇੱਕ ਲਾਈਨ ਵਿਚ ਲਗਾਉਂਦੀ ਹੈ। ਦੋ ਲਗਾਤਾਰ ਪੌਦਿਆਂ ਵਿਚਕਾਰ ਦੀ ਦੂਰੀ 3/4 ਮੀਟਰ ਹੈ। ਪਹਿਲੇ ਅਤੇ ਆਖਰੀ ਪੌਦੇ ਵਿੱਚਲੀ ਦੂਰੀ ਪਤਾ ਕਰੋ। by Maths experts to help you in doubts & scoring excellent marks in Class 7 exams.
Topper's Solved these Questions
Similar Questions
△PQR ਦੀ ਰਚਨਾ ਕਰੋ ਜਿਸ ਵਿੱਚ PQ=4 ਸਮ, QR=3.5 ਸਮ ਅਤੇ PR=4 ਸਮ ਹੋਵੇ। ਇਹ ਕਿਸ ਪ੍ਰਕਾਰ ਦੀ ਤ੍ਰਿਭੁਜ ਹੈ?
02:56View Solutionਅਨੁਪਾਤ ਪਤਾ ਕਰੋ:- ₹5 ਦਾ 50 ਪੈਸੇ ਨਾਲ
00:51View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
04:11View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
06:30View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
09:09View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
05:55View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
05:10View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
08:27View SolutionSuppose A = {– 1, 0, 1, 2} , B = {– 4, – 2, 0, 2} And f, g : A rarr B , Respectively f (x) = x^2 – x , x in A And g (x) = 2 | x- (1/2) | -1, x in A ਰਾਹੀਂ ਪਰਿਭਾਸ਼ਿਤ ਫਲਨ ਹਨ, ਕੀ f ਅਤੇ g ਆਪਣੇ ਉੱਤਰ ਦੀ ਪੁਸ਼ਟੀ ਕਰੋ।
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:37View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:19View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:23View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
04:03View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
05:06View Solutionਮੰਨ ਲਉ ΔABC~ΔDEF ਹੈ ਅਤੇ ਇਨ੍ਹਾਂ ਦੇ ਖੇਤਰਫਲ ਕ੍ਰਮਵਾਰ 64 cm2ਅਤੇ 121 cm2 ਹਨ। ਜੇਕਰ EF=15.4cm ਹੋਵੇ ਤਾਂ BC ਪਤਾ ਕਰੋ।
06:09View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:53View Solution