Doubtnut Promotions Sticky

ਇੱਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਦੇ (+3) ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਹੱਲ ਕਰਨ ਵਾਲੇ ਪ੍ਰਸ਼ਨ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। (i) ਰਾਧਿਕਾ ਨੇ 20 ਅੰਕ ਪ੍ਰਾਪਤ ਕੀਤੇ। ਜੇਕਰ ਉਸਦੇ 12 ਉਤਰ ਸਹੀ ਹੋਣ ਤਾਂ ਉਸਨੇ ਕਿੰਨ੍ਹੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ? (ii) ਮੋਹਿਨੀ ਟੈਸਟ ਵਿਚ (-5) ਅੰਕ ਪ੍ਰਾਪਤ ਕਰਦੀ ਹੈ ਜਦੋਂਕਿ ਉਸਦੇ 7 ਉੱਤਰ ਸਹੀ ਸਨ। ਉਸਨੇ ਕਿੰਨੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ?

Video Solution
Doubtnut Promotions Banner
|
Answer

Step by step video & image solution for ਇੱਕ ਕਲਾਸ ਟੈਸਟ ਵਿਚ ਹਰੇਕ ਸਹੀ ਉੱਤਰ ਦੇ (+3) ਅੰਕ ਦਿੱਤੇ ਜਾਂਦੇ ਹਨ ਅਤੇ ਹਰੇਕ ਗਲਤ ਉੱਤਰ ਲਈ (-2) ਅੰਕ ਦਿੱਤੇ ਜਾਂਦੇ ਹਨ ਅਤੇ ਨਾ ਹੱਲ ਕਰਨ ਵਾਲੇ ਪ੍ਰਸ਼ਨ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। (i) ਰਾਧਿਕਾ ਨੇ 20 ਅੰਕ ਪ੍ਰਾਪਤ ਕੀਤੇ। ਜੇਕਰ ਉਸਦੇ 12 ਉਤਰ ਸਹੀ ਹੋਣ ਤਾਂ ਉਸਨੇ ਕਿੰਨ੍ਹੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ? (ii) ਮੋਹਿਨੀ ਟੈਸਟ ਵਿਚ (-5) ਅੰਕ ਪ੍ਰਾਪਤ ਕਰਦੀ ਹੈ ਜਦੋਂਕਿ ਉਸਦੇ 7 ਉੱਤਰ ਸਹੀ ਸਨ। ਉਸਨੇ ਕਿੰਨੇ ਪ੍ਰਸ਼ਨਾਂ ਦਾ ਉੱਤਰ ਗਲਤ ਦਿੱਤਾ? by Maths experts to help you in doubts & scoring excellent marks in Class 7 exams.

Updated on:21/07/2023

Related Playlists


Similar Questions