Doubtnut Promotions Sticky

2 mm ਅਰਧ ਵਿਆਸ ਦੀ ਵਰਖਾ ਦੀ ਕੋਈ ਬੂੰਦ 500 m ਦੀ ਉਚਾਈ ਤੋਂ ਧਰਤੀ ਤੇ ਡਿੱਗਦੀ ਹੈ। ਇਹ ਆਪਣੀ ਆਰੰਭਿਕ ਉਚਾਈ ਦੇ ਅੱਧੇ ਹਿੱਸੇ ਤਕ (ਹਵਾ ਦੇ ਵਿਸਕਸ ਵਿਰੋਧ ਦੇ ਕਾਰਨ ) ਘੱਟਦੇ ਪ੍ਰਵੇਗ ਨਾਲ ਡਿੱਗਦੀ ਹੈ ਅਤੇ ਆਪਣੀ ਅਧਿਕਤਮ ਚਾਲ ਪ੍ਰਾਪਤ ਕਰ ਲੈਂਦੀ ਹੈ ਅਤੇ ਉਸਦੇ ਬਾਦ ਇਕ-ਸਮਾਨ ਚਾਲ ਨਾਲ ਗਤੀ ਕਰਦੀ ਹੈ। ਵਰਖਾ ਦੀ ਬੂੰਦ ਤੇ ਉਸਦੀ ਯਾਤਰਾ ਦੇ ਪਹਿਲੇ ਅਤੇ ਦੂਸਰੇ ਅੱਧੇ ਭਾਗ ਵਿਚ ਗੁਰੂਤਵੀ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ? ਜੇ ਬੂੰਦ ਦੀ ਚਾਲ ਧਰਤੀ ਤਕ ਪਹੁੰਚਣ ਤੇ 10ms1 ਹੋਵੇ ਤਾਂ ਸੰਪੂਰਨ ਯਾਤਰਾ ਵਿਚ ਪ੍ਰਤਿਰੋਧੀ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾਂ ਹੋਵੇਗਾ?

Video Solution
Doubtnut Promotions Banner
|
Answer

Step by step video & image solution for 2 mm ਅਰਧ ਵਿਆਸ ਦੀ ਵਰਖਾ ਦੀ ਕੋਈ ਬੂੰਦ 500 m ਦੀ ਉਚਾਈ ਤੋਂ ਧਰਤੀ ਤੇ ਡਿੱਗਦੀ ਹੈ। ਇਹ ਆਪਣੀ ਆਰੰਭਿਕ ਉਚਾਈ ਦੇ ਅੱਧੇ ਹਿੱਸੇ ਤਕ (ਹਵਾ ਦੇ ਵਿਸਕਸ ਵਿਰੋਧ ਦੇ ਕਾਰਨ ) ਘੱਟਦੇ ਪ੍ਰਵੇਗ ਨਾਲ ਡਿੱਗਦੀ ਹੈ ਅਤੇ ਆਪਣੀ ਅਧਿਕਤਮ ਚਾਲ ਪ੍ਰਾਪਤ ਕਰ ਲੈਂਦੀ ਹੈ ਅਤੇ ਉਸਦੇ ਬਾਦ ਇਕ-ਸਮਾਨ ਚਾਲ ਨਾਲ ਗਤੀ ਕਰਦੀ ਹੈ। ਵਰਖਾ ਦੀ ਬੂੰਦ ਤੇ ਉਸਦੀ ਯਾਤਰਾ ਦੇ ਪਹਿਲੇ ਅਤੇ ਦੂਸਰੇ ਅੱਧੇ ਭਾਗ ਵਿਚ ਗੁਰੂਤਵੀ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾ ਹੋਵੇਗਾ? ਜੇ ਬੂੰਦ ਦੀ ਚਾਲ ਧਰਤੀ ਤਕ ਪਹੁੰਚਣ ਤੇ 10 ms^-1 ਹੋਵੇ ਤਾਂ ਸੰਪੂਰਨ ਯਾਤਰਾ ਵਿਚ ਪ੍ਰਤਿਰੋਧੀ ਬਲ ਦੁਆਰਾ ਕੀਤਾ ਗਿਆ ਕਾਰਜ ਕਿੰਨਾਂ ਹੋਵੇਗਾ? by Physics experts to help you in doubts & scoring excellent marks in Class 11 exams.

Updated on:21/07/2023

Related Playlists


Similar Questions