Doubtnut Promotions Sticky

Complete Solutions to Exercise of chapter ਰਗੜ of Class 8 book with complete answers and questions

Class 8PHYSICS
Chapterਰਗੜ
PSEB (PUNJABI MEDIUM)Exercise
Number Of Questions10
Academic Year2023-24
  1. ਰਗੜ ਇੱਕ ਦੂਜੇ ਦੇ ਸੰਪਰਕ ਵਿੱਚ ਰੱਖੀਆਂ ਦੋ ਵਸਤੂਆਂ ਦੇ ਸਤ੍ਹਾਂ ਦੇ ਵਿੱਚ ---------------- ਦਾ ਵਿਰੋਧ ਕਰਦਾ ਹੈ।


    01:32
    View Solution
  2. ਰਗੜ ਸਤ੍ਹਾ ਦੇ -------------------- ਉੱਤੇ ਨਿਰਭਰ ਕਰਦਾ ਹੈ।


    01:10
    View Solution
  3. ਰਗੜ ਨਾਲ ----------------- ਪੈਦਾ ਹੁੰਦੀ ਹੈ।


    01:31
    View Solution
  4. ਕੈਰਮ ਬੋਰਡ ਉੱਤੇ ਪਾਊਡਰ ਛਿੜਕਨ ਨਾਲ ਰਗੜ -------------------- ਹੋ ਜਾਂਦੀ ਹੈ।


    01:23
    View Solution
  5. ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ----------------- ਹੁੰਦੀ ਹੈ।


    01:54
    View Solution
  6. ਖਿਡਾਰੀ ਕਿੱਲਾਂ ਵਾਲੀ ਜੁੱਤੀ spikes) ਕਿਉਂ ਪਹਿਨਦੇ ਹਨ ? ਵਿਆਖਿਆ ਕਰੋ।


    02:17
    View Solution
  7. ਇਕਬਾਲ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਅਤੇ ਸੀਮਾ ਨੇ ਉਸ ਫਰਸ਼ ਉੱਤੇ ਭਾਰਾ ਬਕਸਾ ਧੱਕਣਾ ਹੈ। ਕੌਣ ਵਧੇਰੇ ਰਗੜ ਬਲ ਅਨੁਭਵ ਕਰੇਗਾ ਅਤੇ ਕਿਉਂ ?


    02:13
    View Solution
  8. ਵਿਆਖਿਆ ਕਰੋ, ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ।


    02:01
    View Solution
  9. ਵਰਨਣ ਕਰੋ, ਰਗੜ ਕਿਸ ਤਰ੍ਹਾਂ ਦੁਸ਼ਮਣ ਅਤੇ ਮਿੱਤਰ ਦੋਵੇਂ ਹੈ।


    02:28
    View Solution
  10. ਵਰਨਣ ਕਰੋ, ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਦੀ ਸ਼ਕਲ ਵਿਸ਼ੇਸ਼ ਕਿਸਮ ਦੀ ਕਿਉਂ ਬਣਾਉਂਦੇ ਹਨ।


    02:21
    View Solution

Exercise questions and complete solutions for chapter ਰਗੜ of PSEB (PUNJABI MEDIUM) of Class 8

All Exercises from PSEB (PUNJABI MEDIUM) Class 8 PHYSICS ਰਗੜ