Doubtnut Promotions Sticky

Complete Solutions to Exercise of chapter ਪੌਣ, ਤੂਫਾਨ ਅਤੇ ਚੱਕਰਵਾਤ of Class 7 book with complete answers and questions

Class 7PHYSICS
Chapterਪੌਣ, ਤੂਫਾਨ ਅਤੇ ਚੱਕਰਵਾਤ
PSEB (PUNJABI MEDIUM)Exercise
Number Of Questions12
Academic Year2023-24
  1. ਪੌਣ ------------- ਹਵਾ ਹੈ।


    01:15
    View Solution
  2. ਪੌਣ ਧਰਤੀ ਦੇ ---------------- ਤਾਪਨ ਦੇ ਕਾਰਣ ਪੈਦਾ ਹੁੰਦੀ ਹੈ।


    01:56
    View Solution
  3. ਧਰਤੀ ਦੀ ਸਤ੍ਹਾ ਦੇ ਨੇੜੇ ------------- ਉੱਪਰ ਉੱਠਦੀ ਹੈ ਜਦੋਂ ਕਿ ---------- ਹਵਾ ਹੇਠਾਂ ਆਉਂਦੀ ਹੈ।


    01:31
    View Solution
  4. -------------------- ਦਬਾਓ ਦੇ ਖੇਤਰ ਤੋਂ --------------- ਦਬਾਓ ਦੇ ਖੇਤਰ ਵੱਲ ਗਤੀ ਕਰਦੀ ਹੈ।


    01:14
    View Solution
  5. ਕਿਸੇ ਦਿੱਤੇ ਹੋਏ ਥਾਂ ਤੇ ਪੌ ਦੀ ਗਤੀ ਦੀ ਦਿਸ਼ਾ ਪਤਾ ਲਾਉਣ ਲਈ ਦੋ ਵਿਧੀਆਂ ਦੱਸੋ।


    02:26
    View Solution
  6. ਅਜਿਹੇ ਕੋਈ ਦੋ ਅਨੁਭਵ ਦੱਸੋ, ਜਿਨ੍ਹਾਂ ਤੋਂ ਤੁਹਾਨੂੰ ਅਜਿਹਾ ਅਨੁਭਵ ਹੋਇਆ ਹੋਵੇ ਕਿ ਹਵਾ ਦਬਾਓ ਪਾਉਂਦੀ ਹੈ |


    02:01
    View Solution
  7. ਤੁਸੀਂ ਇੱਕ ਇਮਾਰਤ ਖਰੀਦਣਾ ਚਾਹੁੰਦੇ ਹੋ। ਕੀ ਤੁਸੀਂ ਅਜਿਹੀ ਇਮਾਰਤ ਖਰੀਦਣਾ ਚਾਹੋਗੇ ਜਿਸ ਵਿੱਚ ਖਿੜਕੀਆਂ ਹੋਣ ਪਰ ਰੋਸ਼ਨਦਾਨ ਨਾ ਹੋਣ? ਆਪਣੇ ਉੱਤਰ ਦਾ ਕਾਰਣ ਸਮਝਾਓ।


    02:13
    View Solution
  8. ਸਮਝਾਓ ਕਿ ਕੱਪੜੇ ਦੇ ਬੈਨਰਾਂ ਅਤੇ ਧਾਤਾਂ ਦੀਆਂ ਚਾਦਰਾਂ ਤੋਂ ਬਣੇ ਵਿਗਿਆਪਨ- ਪਟਿਆਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ।


    02:23
    View Solution
  9. ਜੇ ਤੁਹਾਡੇ ਪਿੰਡ ਜਾ ਸ਼ਹਿਰ ਵਿੱਚ ਚੱਕਰਵਾਤ ਆ ਜਾਏ, ਤਾਂ ਤੁਸੀਂ ਆਪਣੇ ਗੁਆਂਢੀਆਂ ਦੀ ਮਦਦ ਕਿਵੇਂ ਕਰੋਗੇ?


    02:08
    View Solution
  10. ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਬੜਨ ਲਈ ਪਹਿਲਾਂ ਤੋਂ ਕਿਸ ਤਰ੍ਹਾਂ ਦੀ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ?


    02:39
    View Solution
  11. ਹੇਠ ਲਿਖਿਆਂ ਵਿੱਚੋਂ ਕਿਸ ਥਾਂ ਤੇ ਚੱਕਰਵਾਤ ਆਉਣ ਦੀ ਸੰਭਾਵਨਾ ਨਹੀਂ ਹੁੰਦੀ?


    01:30
    View Solution
  12. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ -


    01:36
    View Solution

Exercise questions and complete solutions for chapter ਪੌਣ, ਤੂਫਾਨ ਅਤੇ ਚੱਕਰਵਾਤ of PSEB (PUNJABI MEDIUM) of Class 7

All Exercises from PSEB (PUNJABI MEDIUM) Class 7 PHYSICS ਪੌਣ, ਤੂਫਾਨ ਅਤੇ ਚੱਕਰਵਾਤ