Doubtnut Promotions Sticky

Complete Solutions to EXERCISE of chapter ਤਰੰਗਾਂ of Class 11 book with complete answers and questions

Class 11PHYSICS
Chapterਤਰੰਗਾਂ
PSEB (PUNJABI MEDIUM)EXERCISE
Number Of Questions12
Academic Year2023-24
  1. 2.50kg ਪੁੰਜ ਦੀ 20 m ਲੰਬੀ ਤਣੀ ਹੋਈ ਡੋਰੀ ਤੇ 200 N ਬਲ ਦਾ ਤਣਾਅ ਹੈ। ਜੇ ਇਸ ਡੋਰੀ ਦੇ ਇਕ ਸਿਰੇ ਨੂੰ ਟਰਾਂਸਵਰਸ ਝੱਟਕਾ ਦਿੱਤਾ ਜਾਵੇ ਤਾਂ ਹਲਚਲ ਕਿੰਨੇ ਸਮੇਂ ਵਿਚ ਦੂਸਰੇ ਸਿਰੇ ਤੱਕ ਪੁਜੇਗੀ ?


    02:05
    View Solution
  2. 300 m ਉੱਚੀ ਮੀਨਾਰ ਦੇ ਸਿਖਰ ਤੋਂ ਸੁੱਟਿਆ ਗਿਆ ਪੱਥਰ ਮੀਨਾਰ ਦੇ ਆਧਾਰ ਤੇ ਬਣੇ ਤਲਾਅ ਦੇ ਪਾਣੀ ਨਾਲ ਟਕਰਾਉਂਦਾ ਹੈ। ਜੇ ਹਵਾ ਵਿਚ ਧੁਨੀ ਦੀ ਚਾਲ `340 m s^-1` ਹੋਵੇ ਤਾਂ ਪੱਥਰ ਦੇ ਟਕਰਾਉਣ ਦੀ ਧੁਨੀ ਮੀਨਾਰ ਦੇ ਸਿਖਰ ਤਕ ਪੱਥਰ ਸੁੱਟਣ ਤੋਂ ਕਿੰਨੀ ਦੇਰ ਬਾਅਦ ਸੁਣਾਈ ਦੇਵੇਗੀ ?`(g= 9.8 m s^-2)`


    03:42
    View Solution
  3. 12.0 m ਲੰਬੀ ਸਟੀਲ ਦੀ ਤਾਰ ਦਾ ਪੁੰਜ 2.10kg ਹੈ। ਤਾਰ ਵਿਚ ਤਨਾਅ ਕਿੰਨਾ ਹੋਣਾ ਚਾਹੀਦਾ ਹੈ ਤਾਂ ਕਿ ਉਸ ਤਾਰ ਤੇ ਤਰੰਗ ਦੀ ਚਾਲ `20^@ C` ਤੇ ਖੁਸ਼ਕ ਹਵਾ ਵਿਚ ਧੁਨੀ ਦੀ ਚਾਲ `343 m s^-1` ਦੇ ਬਰਾਬਰ ਹੋਵੇ।


    02:00
    View Solution
  4. ਕੋਈ ਚਮਗਾਦੜ ਹਵਾ ਵਿਚ `1000 kHz` ਆਵਿ੍ਰਤੀ ਦੀ ਅਲਟ੍ਰਾਸੋਨਿਕ ਧੁਨੀ ਪੈਦਾ ਕਰਦਾ ਹੈ ਜੇ ਇਹ ਧੁਨੀ ਪਾਣੀ ਦੇ ਤਲ ਨਾਲ ਟਕਰਾਉਂਦੀ ਹੈ ਤਾਂ (a) ਪਰਾਵਰਤਿਤ ਧੁਨੀ ਅਤੇ (b) ਪਾਰ ਗਈ ਧੁਨੀ ਦੀ ਤਰੰਗ ਲੰਬਾਈ ਪਤਾ ਕਰੋ। ਹਵਾ ਅਤੇ ਪਾਣੀ ਵਿਚ ਧੁਨੀ ਦੀ ਚਾਲ ਕ੍ਰਮਵਾਰ `340 m s^-1` ਅਤੇ `1486 m s^-1` ਹੈ।


    01:53
    View Solution
  5. ਕਿਸੇ ਹਸਪਤਾਲ ਵਿਚ ਟਿਸ਼ੂਆਂ ਦੇ ਟਿਊਮਰ ਦਾ ਪਤਾ ਲਗਾਉਣ ਲਈ ਅਲਟ੍ਰਾਸੋਨਿਕ ਸਕੈਨਰ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਟਿਸ਼ੂ ਵਿਚ ਧੁਨੀ ਦੀ ਤਰੰਗ ਲੰਬਾਈ ਕਿੰਨੀ ਹੋਵੇਗੀ ਜਿਸ ਵਿਚ ਧੁਨੀ ਦੀ ਚਾਲ `1.7 km s^-1` ਹੈ? ਸਕੈਨਰ ਦੀ ਆਮ ਆਵਿ੍ਰਤੀ (Operating Frequency) `4.2 MHz` ਹੈ।


    02:45
    View Solution
  6. ਕਿਸੇ ਡੋਰੀ ਤੇ ਕੋਈ ਟਰਾਂਸਵਰਸ ਤਰੰਗ ਦਾ ਵਰਣਨ `y(x,t)= 3.0 sin(36 t+ 0.018x+ pi//4)` ਦੁਆਰਾ ਕੀਤਾ ਜਾਂਦਾ ਹੈ। ਇੱਥੇ `x` ਅਤੇ `ycm` ਵਿਚ ਅਤੇ `t` ਸੈਕੰਡਾਂ ਵਿਚ ਹੈ। `x` ਦੀ ਧਨਾਤਮਕ ਦਿਸ਼ਾ ਖੱਬੇ ਤੋਂ ਸੱਜੇ ਹੈ।(b) ਇਸਦੀ ਆਵਿ੍ਰਤੀ ਅਤੇ ਆਯਾਮ ਕੀ ਹੈ?


    02:12
    View Solution
  7. ਕਿਸੇ ਡੋਰੀ ਤੇ ਕੋਈ ਟਰਾਂਸਵਰਸ ਤਰੰਗ ਦਾ ਵਰਣਨ `y(x,t)= 3.0 sin(36 t+ 0.018x+ pi//4)` ਦੁਆਰਾ ਕੀਤਾ ਜਾਂਦਾ ਹੈ। ਇੱਥੇ `x` ਅਤੇ `ycm` ਵਿਚ ਅਤੇ `t` ਸੈਕੰਡਾਂ ਵਿਚ ਹੈ। `x` ਦੀ ਧਨਾਤਮਕ ਦਿਸ਼ਾ ਖੱਬੇ ਤੋਂ ਸੱਜੇ ਹੈ।(c) ਉਤਪਤੀ ਮੌਕੇ ਇਸਦੀ ਅਰੰਭਿਕ ਚਾਲ ਕੀ ਹੈ?


    02:22
    View Solution
  8. ਇੱਕ ਸਿਰੇ ਤੇ ਖੁੱਲ੍ਹੀ ਤੇ ਦੂਸਰੇ ਸਿਰੇ ਤੇ ਗਤੀਸ਼ੀਲ ਪਿਸਟਨ ਲੱਗੀ 1 m ਲੰਬੀ ਨਲੀ, ਕਿਸੇ ਨਿਸ਼ਚਿਤ ਆਵਿ੍ਰਤੀ ਦੇ ਸ੍ਰੋਤ (340 Hz ਆਵਿ੍ਰਤੀ ਵਾਲੀ ਟਿਉਨਿੰਗ ਫੋਰਕ) ਦੇ ਨਾਲ, ਜਦੋਂ ਨਾਲੀ ਵਿਚ ਹਵਾ ਕਾਲਮ 25.5cm ਜਾਂ 79.3cm ਹੁੰਦਾ ਹੈ ਤਾਂ ਅਨੁਵਾਦ ਦਰਸਾਉਂਦੀ ਹੈ। ਪ੍ਰਯੋਗਸ਼ਾਲਾ ਦੇ ਤਾਪਮਾਨ ਤੇ ਹਵਾ ਵਿਚ ਧੁਨੀ ਦੀ ਚਾਲ ਪਤਾ ਕਰੋ, ਛੋਰ ਪ੍ਰਭਾਵ ਨੂੰ ਨਾਂ ਦੇ ਬਰਾਬਰ ਮੰਨ ਸਕਦੇ ਹੋ।


    03:00
    View Solution
  9. ਸਪੱਸ਼ਟ ਕਰੋ ਕਿਉਂ ਜਾਂ ਕਿਵੇਂ:-ਕਿਸੇ ਧੁਨੀ ਤਰੰਗ ਵਿਚ ਵਿਸਥਾਪਨ ਨੋਡ ਦਬਾਉ, ਐਂਟੀਨੋਡ ਹੁੰਦਾ ਹੈ ਅਤੇ ਵਿਸਥਾਪਨ ਐਂਟੀਨੋਡ ਦਬਾਅ ਨੋਡ ਹੁੰਦਾ ਹੈ।


    02:13
    View Solution
  10. ਸਪੱਸ਼ਟ ਕਰੋ ਕਿਉਂ ਜਾਂ ਕਿਵੇਂ:-ਅੱਖਾਂ ਨਾ ਹੋਣ ਤੇ ਵੀ ਚਮਗਾਦੜ ਰੁਕਾਵਟਾਂ ਦੀ ਦੂਰੀ, ਦਿਸ਼ਾ, ਸੁਭਾਅ ਅਤੇ ਅਕਾਰ ਨਿਸ਼ਚਿਤ ਕਰ ਲੈਂਦੇ ਹਨ।


    02:23
    View Solution
  11. ਸਪੱਸ਼ਟ ਕਰੋ ਕਿਉਂ ਜਾਂ ਕਿਵੇਂ:- ਵਾਇਲਨ ਅਤੇ ਸਿਤਾਰ ਦੇ ਸੁਰਾਂ ਦੀਆਂ ਆਵਿ੍ਰਤੀਆਂ ਸਮਾਨ ਹੋਣ ਤੇ ਵੀ ਅਸੀਂ ਦੋਨਾਂ ਤੋਂ ਉਤਪੰਨ ਸੁਰਾਂ ਵਿਚ ਫਰਕ ਪਤਾ ਕਰ ਲੈਂਦੇ ਹਨ।


    01:07
    View Solution
  12. ਸਪੱਸ਼ਟ ਕਰੋ ਕਿਉਂ ਜਾਂ ਕਿਵੇਂ:- ਹਲਚਲ ਕਰਦੇ ਮਾਧਿਅਮ ਵਿਚ ਸੰਚਾਰ ਸਮੇਂ ਇਕ ਸਪੰਦਨ ਦੀ ਆਵਿ੍ਰਤੀ ਵਿਗੜ ਜਾਂਦੀ ਹੈ।


    02:25
    View Solution

EXERCISE questions and complete solutions for chapter ਤਰੰਗਾਂ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਤਰੰਗਾਂ