Doubtnut Promotions Sticky

Complete Solutions to EXERCISE of chapter ਪਦਾਰਥ ਦੇ ਤਾਪੀ ਗੁਣ of Class 11 book with complete answers and questions

Class 11PHYSICS
Chapterਪਦਾਰਥ ਦੇ ਤਾਪੀ ਗੁਣ
PSEB (PUNJABI MEDIUM)EXERCISE
Number Of Questions18
Academic Year2023-24
  1. ਨਿਆਨ ਅਤੇ `CO_2` ਦਾ ਤਿਹਰੇ ਬਿੰਦੂ ਕ੍ਰਮਵਾਰ `24.57 K` ਅਤੇ `216.55 K` ਹੈ। ਇਨ੍ਹਾਂ ਤਾਪਮਾਨਾਂ ਨੂੰ ਸੈਲਸੀਅਸ ਅਤੇ ਫਾਰਨਹੀਟ ਸਕੇਲਾਂ ਵਿਚ ਵਿਅਕਤ ਕਰੋ।


    03:24
    View Solution
  2. ਦੋ ਪਰਮ ਤਾਪਮਾਨ ਸਕੇਲਾਂ A ਅਤੇ B ਤੇ ਪਾਣੀ ਦੇ ਤਿਹਰੇ ਬਿੰਦੂ ਨੂੰ 200 A ਅਤੇ 350 B ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ। `T_A` ਅਤੇ `T_B` ਵਿਚ ਸੰਬੰਧ ਲਿਖੋ।


    02:30
    View Solution
  3. ਕਿਸੇ ਥਰਮਾਮੀਟਰ ਦਾ ਓਹਮ ਵਿਚ ਬਿਜਲੀ ਪ੍ਰਤੀਰੋਧ ਤਾਪਮਾਨ ਦੇ ਨਾਲ ਹੇਠ ਲਿਖੇ ਲਗਭਗ ਠੀਕ ਸੰਬੰਧ ਅਨੁਸਾਰ ਬਦਲਦਾ ਹੈ। `R= R_0[1+ alpha(T-T_0)]` ਜੇ ਥਰਮਾਮੀਟਰ ਦਾ ਪਾਣੀ ਦੇ ਤਿਹਰੇ ਬਿੰਦੂ `273.16 k` ਤੇ ਪ੍ਰਤਿਰੋਧ `101.6 Omega` ਅਤੇ ਲੈੱਡ ਦਾ ਸਾਧਾਰਨ ਪਿਘਲਾਓ ਦਰਜਾ `(600.5 K)` ਦਾ ਪ੍ਰਤਿਰੋਧ `165.5 Omega` ਹੈ ਤਾਂ ਤਾਪਮਾਨ ਪਤਾ ਕਰੋ ਜਿਸ ਤੇ ਥਰਮਾਮੀਟਰ ਦਾ ਪ੍ਰਤਿਰੋਧ `123.4 Omega` ਹੈ?


    04:07
    View Solution
  4. ਹੇਠ ਲਿਖਿਆਂ ਦਾ ਉੱਤਰ ਦਿਓ: ਇਕ ਪਰਮ ਤਾਪਮਾਨ ਸਕੇਲ ਤੇ, ਜਿਸਦੇ ਇਕਾਈ ਅੰਤਰਾਲ ਦਾ ਸਾਈਜ਼ ਫਾਰਨਹੀਟ ਦੇ ਇਕਾਈ ਅੰਤਰਾਲ ਦੇ ਸਾਈਜ਼ ਦੇ ਬਰਾਬਰ ਹੈ, ਪਾਣੀ ਦੇ ਤਿਹਰੇ ਬਿੰਦੂ ਦਾ ਤਾਪਮਾਨ ਕੀ ਹੋਵੇਗਾ?


    01:50
    View Solution
  5. ਕਿਸੇ 1m ਲੰਬੇ ਸਟੀਲ ਦੇ ਫੀਤੇ ਦਾ ਯਥਾਰਥ ਅੰਸ਼ ਅੰਕਨ `27^@ C` ਤੇ ਕੀਤਾ ਗਿਆ ਹੈ। ਕਿਸੇ ਗਰਮ ਦਿਨ ਜਦੋਂ ਤਾਪਮਾਨ `45^@ C` ਸੀ ਤਦ ਇਸ ਫੀਤੇ ਨਾਲ ਕਿਸੇ ਸਟੀਲ ਦੀ ਛੜ ਦੀ ਲੰਬਾਈ `63.0 cm` ਮਾਪੀ ਗਈ। ਉਸ ਦਿਨ ਸਟੀਲ ਦੀ ਛੜ ਦੀ ਵਾਸਤਵਿਕ ਲੰਬਾਈ ਕੀ ਸੀ? ਜਿਸ ਦਿਨ ਤਾਪਮਾਨ `27.0^@ C` ਹੋਵੇਗਾ ਉਸ ਦਿਨ ਇਸੇ ਛੜ ਦੀ ਲੰਬਾਈ ਕੀ ਹੋਵੇਗੀ? ਸਟੀਲ ਦਾ ਰੇਖੀ ਪਸਾਰ ਗੁਣਾਂਕ= `1.20xx 10^-5 K^-1`.


    03:42
    View Solution
  6. ਕਿਸੇ ਵੱਡੇ ਸਟੀਲ ਦੇ ਪਹੀਏ ਨੂੰ ਉਸੇ ਪਦਾਰਥ ਦੇ ਕਿਸੇ ਧੁਰੇ ਤੇ ਠੀਕ ਬਿਠਾਉਣਾ ਹੈ। `27^@ C` ਤੇ ਧੁਰੀ ਦਾ ਬਾਹਰੀ ਵਿਆਸ `8.70 cm` ਅਤੇ ਪਹੀਏ ਦੇ ਕੇਂਦਰੀ ਛੇਕ ਦਾ ਵਿਆਸ `8.69 cm` ਹੈ। ਸੁੱਕੀ ਬਰਫ ਦੁਆਰਾ ਧੁਰੀ ਨੂੰ ਠੰਡਾ ਕੀਤਾ ਗਿਆ ਹੈ। ਧੁਰੀ ਦੇ ਕਿਸ ਤਾਪਮਾਨ ਤੇ ਪਹੀਆ ਧੁਰੀ ਤੇ ਚੜੇਗਾ? ਇਹ ਮੰਨ ਲਓ ਕਿ ਜ਼ਰੂਰੀ ਤਾਪਮਾਨ ਰੇਂਜ ਵਿਚ ਸਟੀਲ ਦਾ ਰੇਖੀ ਪਸਾਰ ਗੁਣਾਂਕ ਸਥਿਰ ਰਹਿੰਦਾ ਹੈ, `alpha_ਸਟੀਲ= 1.20xx 10^-5 K^-1`।


    03:51
    View Solution
  7. ਤਾਂਬੇ ਦੀ ਚਾਦਰ ਵਿਚ ਇਕ ਛੇਕ ਕੀਤਾ ਗਿਆ ਹੈ। `27.0^@ C` ਦੇ ਛੇਕ ਦਾ ਵਿਆਸ `4.24 cm` ਹੈ। ਇਸ ਧਾਤੂ ਦੀ ਚਾਦਰ ਨੂੰ `227^@ C` ਤੇ ਗਰਮ ਕਰਨ ਦੇ ਛੇਕ ਦੇ ਵਿਆਸ ਵਿਚ ਕਿੰਨਾ ਅੰਤਰ ਆਵੇਗਾ। ਤਾਂਬੇ ਦਾ ਰੇਖੀ ਪਸਾਰ ਗੁਣਾਂਕ= `1.70xx 10^-5 K^-1` ।


    02:22
    View Solution
  8. `27^@ C` ਤੇ `1.8 cm` ਲੰਬੇ ਕਿਸੇ ਤਾਂਬੇ ਦੀ ਤਾਰ ਨੂੰ ਦੋ ਮਜ਼ਬੂਤ ਟੈਂਕਾਂ ਵਿਚ ਘੱਟ ਤਨਾਵ ਰੱਖ ਕੇ ਥੋੜ੍ਹਾ ਕੱਸਿਆ ਗਿਆ ਹੈ। ਜੇ ਤਾਰ ਨੂੰ `-39^@ C` ਤਾਪਮਾਨ ਤਕ ਠੰਡਾ ਕਰੀਏ ਤਾਂ ਤਾਰ ਵਿਚ ਕਿੰਨਾ ਤਨਾਵ ਪੈਦਾ ਹੋ ਜਾਏਗਾ? ਤਾਰ ਦਾ ਵਿਆਸ `2.0 cm` ਹੈ, ਪਿੱਤਲ ਦਾ ਰੇਖੀ ਪਸਾਰ ਗੁਣਾਂਕ=`2.0xx10^-5 K^-1` , ਪਿੱਤਲ ਦਾ ਯੰਗਜ ਮਾਡੂਲਸ = `0.91xx 10^11 Pa` .


    03:57
    View Solution
  9. 50 cm ਲੰਬੀ ਅਤੇ 3.0 mm ਵਿਆਸ ਦੀ ਕਿਸੇ ਪਿੱਤਲ ਦੀ ਛੜ ਨੂੰ ਉਨੀ ਹੀ ਲੰਬਾਈ ਅਤੇ ਵਿਆਸ ਦੀ ਕਿਸੇ ਸਟੀਲ ਦੀ ਛੜ ਨਾਲ ਜੋੜਿਆ ਗਿਆ ਹੈ। ਜੇ ਇਹ ਮੂਲ ਲੰਬਾਈਆਂ `40^@ C` ਤੇ ਹੋਣ, ਤਾਂ `250^@ C` ਤੇ ਸੰਯੁਕਤ ਛੜ ਦੀ ਲੰਬਾਈ ਵਿਚ ਕਿੰਨਾ ਪਰਿਵਰਤਨ ਹੋਵੇਗਾ? ਕੀ ਜੋੜ ਤੇ ਕੋਈ ਤਾਪੀ ਸਟਰੇਸ ਪੈਦਾ ਹੋਵੇਗਾ? ਛੜ ਦੇ ਸਿਰਿਆਂ ਨੂੰ ਪਸਾਰ ਲਈ ਮੁਕਤ ਰੱਖਿਆ ਗਿਆ ਹੈ। (ਤਾਂਬੇ ਦਾ ਰੇਖੀ ਪਸਾਰ ਗੁਣਾਂਕ = `2.0xx 10^-5 K^-1`, ਸਟੀਲ ਦਾ ਰੇਖੀ ਪਸਾਰ ਗੁਣਾਂਕ= `1.2xx 10^-5 K^-1`ਹੈ।


    02:25
    View Solution
  10. ਗਲਿਸਰੀਨ ਦਾ ਆਇਤਨ ਪਸਾਰ ਗੁਣਾਂਕ `49xx 10^-5 K^-1` ਹੈ। ਤਾਪਮਾਨ ਵਿਚ `30^@ C` ਦਾ ਵਾਧਾ ਹੋਣ ਤੇ ਇਸਦੀ ਘਣਤਾ ਵਿਚ ਕੀ ਅੰਸ਼ਕ ਪਰਿਵਰਤਨ ਹੋਵੇਗਾ?


    02:25
    View Solution
  11. 8.0kg ਪੁੰਜ ਦੇ ਕਿਸੇ ਐਲੂਮੀਨੀਅਮ ਦੇ ਛੋਟੇ ਬਲਾਕ ਵਿਚ ਛੇਕ ਕਰਨ ਲਈ ਕਿਸੇ 10 kW ਦੀ ਬਰਮੀ ਦਾ ਇਸਤੇਮਾਲ ਕੀਤਾ ਗਿਆ ਹੈ। 2.5 ਮਿੰਟ ਵਿਚ ਬਲਾਕ ਦੇ ਤਾਪਮਾਨ ਵਿਚ ਕਿੰਨਾਂ ਵਾਧਾ ਹੋ ਜਾਵੇਗਾ। ਇਹ ਮੰਨ ਲਓ ਕਿ 50% ਸ਼ਕਤੀ ਤਾਂ ਖੁਦ ਬਰਮੀ ਨੂੰ ਗਰਮ ਕਰਨ ਵਿਚ ਖਰਚ ਹੋ ਜਾਂਦੀ ਹੈ ਜਾਂ ਆਲ਼ੇ-ਦੁਆਲ਼ੇ ਵਿਚ ਗੁਆਚ ਜਾਂਦੀ ਹੈ। ਐਲੂਮੀਨੀਅਮ ਦੀ ਵਿਸ਼ਿਸ਼ਟ ਤਾਪ ਧਾਰਣ ਸਮੱਰਥਾ= `0.91 J g^-1 K^-1` .


    02:52
    View Solution
  12. 2.5kg ਪੁੰਜ ਦੇ ਤਾਂਬੇ ਦਾ ਗੁਟਕੇ ਨੂੰ ਕਿਸੇ ਭੱਠੀ ਵਿਚ `500^@ C` ਤਕ ਗਰਮ ਕਰਨ ਤੋਂ ਬਾਅਦ ਕਿਸੇ ਵੱਡੇ ਬਰਫ਼ ਦੇ ਬਲਾਨ ਤੇ ਰੱਖ ਦਿੱਤਾ ਜਾਂਦਾ ਹੈ। ਬਰਫ਼ ਦੇ ਪਿਘਲਣ ਵਾਲੀ ਅਧਿਕਤਮ ਮਾਤਰਾ ਕੀ ਹੈ? ਤਾਂਬੇ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ=`0.39 J g^-1 K^-1` , ਬਰਫ਼ ਦੀ ਸੰਗਲਣ ਊਰਜਾ= `335 J g^-1` ਹੈ।


    02:46
    View Solution
  13. ਕਿਸੇ ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਦੇ ਪ੍ਰਯੋਗ ਵਿਚ 0.2 Kg ਦੀ ਧਾਤ ਦੇ ਗੁਟਕੇ ਨੂੰ `150^@ C` ਤੇ ਗਰਮ ਕਰਕੇ, ਕਿਸੇ ਤਾਂਬੇ ਦੇ ਕੈਲੋਰੀਮੀਟਰ (ਜਲ ਤੁੱਲ ਅੰਕ= `0.025kg`), ਜਿਸ ਵਿਚ `27^@ C` ਵਾਲਾ `150 cm^3` ਪਾਣੀ ਭਰਿਆ ਹੈ, ਵਿਚ ਸੁੱਟਿਆ ਜਾਂਦਾ ਹੈ। ਅੰਤਿਮ ਤਾਪਮਾਨ `40^@ C` ਹੈ। ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਪਤਾ ਕਰੋ। ਜੇ ਆਲ਼ੇ-ਦੁਆਲੇ ਵਿਚ ਖੈ ਤਾਪ ਊਰਜਾ ਦੀ ਉਪੇਖਿਆ ਨਾ ਕਰਦੇ ਹੋਏ ਮੁੱਲ ਪਤਾ ਕੀਤਾ ਜਾਂਦਾ ਹੈ, ਤਾਂ ਕੀ ਤੁਹਾਡਾ ਉੱਤਰ ਧਾਤ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ ਦੇ ਵਾਸਤਵਿਕ ਮਾਨ ਤੋਂ ਵੱਧ ਮਾਨ ਦਰਸਾਏਗਾ ਜਾਂ ਘੱਟ ਦਰਸਾਏਗਾ।


    05:42
    View Solution
  14. `101^@ F` ਤਾਪਮਾਨ ਬੁਖਾਰ ਤੇ ਪੀੜਿਤ ਕਿਸੇ ਬੱਚੇ ਨੂੰ ਐਂਟੀਪਾਯਰੀਨ (ਬੁਖਾਰ ਘੱਟ ਕਰਨ ਦੀ ਦਵਾਈ) ਦਿੱਤੀ ਗਈ ਜਿਸਦੇ ਕਾਰਣ ਉਸਦੇ ਸਰੀਰ ਵਿਚ ਪਸੀਨੇ ਦੇ ਵਾਸ਼ਪੀਕਰਨ ਦੀ ਦਰ ਵਿਚ ਵਾਧਾ ਹੋਇਆ ਹੈ। ਜੇ 20 ਮਿੰਟ ਵਿਚ ਬੁਖਾਰ `98^@ F` ਤੱਕ ਗਿਰ ਜਾਂਦਾ ਹੈ, ਤਾਂ ਦਵਾਈ ਦੁਆਰਾ ਹੋਣ ਵਾਲੇ ਵੱਧ ਵਾਸ਼ਪਣ ਦੀ ਔਸਤ ਦਰ ਕੀ ਹੈ? ਇਹ ਮੰਨ ਲਉ ਕਿ ਤਾਪ ਊਰਜਾ ਦੀ ਹਾਨੀ ਦਾ ਇੱਕੋ ਇਕ ਤਰੀਕਾ ਵਾਸ਼ਪਣ ਹੀ ਹੈ। ਬੱਚੇ ਦਾ ਪੁੰਜ 30 kg ਹੈ। ਮਾਨਵ ਸਰੀਰ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ, ਪਾਣੀ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ ਦੇ ਲਗਭਗ ਬਰਾਬਰ ਹੈ ਅਤੇ ਉਸ ਤਾਪਮਾਨ ਤੇ ਪਾਣੀ ਦੀ ਵਾਸ਼ਪਣ ਦੀ ਗੁਪਤ ਤਾਪ ਊਰਜਾ = `580cal g^-1` ਹੈ।


    04:06
    View Solution
  15. ਥਰਮੋਕੋਲ ਦਾ ਬਣਿਆ 'ਬਰਫ ਦਾ ਬਕਸਾ' ਵਿਸ਼ੇਸ ਕਰਕੇ ਗਰਮੀਆਂ ਵਿਚ ਘੱਟ ਮਾਤਰਾ ਵਿਚ ਪੱਕੇ ਭੋਜਨ ਦੇ ਭੰਡਾਰਨ ਦਾ ਸਸਤਾ ਅਤੇ ਢੁੱਕਵਾਂ ਸਾਧਨ ਹੈ। 30 ਸਮ ਭੁਜਾ ਦੇ ਕਿਸੇ ਬਰਫ਼ ਦੇ ਬਕਸੇ ਦੀ ਮੋਟਾਈ 5.0cm ਹੈ ਜੇ ਇਸ ਬਕਸੇ ਵਿਚ 4.0 kg ਬਰਫ਼ ਰੱਖੀ ਹੈ, ਤਾਂ 6 ਘੰਟੇ ਬਾਅਦ ਬਚੀ ਬਰਫ਼ ਦੀ ਮਾਤਰਾ ਦਾ 5.0 ਬਾਹਰੀ ਤਾਪਮਾਨ `45^@ C` ਹੈ ਅਤੇ ਥਰਮੋਕੋਲ ਦੀ ਤਾਪ ਚਾਲਕਤਾ `0.01 Js^-1 m^-1 K^-1` ਹੈ। (ਬਰਫ਼ ਦੀ ਸੰਗਲਣ ਤਾਪ ਊਰਜਾ =`335xx 10^3 Jkg^-1` ਹੈ)


    04:36
    View Solution
  16. ਕਿਸੇ ਪਿੱਤਲ ਦੇ ਬਾਯਲਰ ਦੇ ਆਧਾਰ ਦਾ ਖੇਤਰਫਲ `0.15 m^2` ਅਤੇ ਮੋਟਾਈ 1.0 cm ਸਮ ਹੈ। ਕਿਸੇ ਗੈਸ ਸਟੋਵ ਤੇ ਰੱਖਣ ਤੇ ਇਸ ਵਿਚ `6.0 kg/min` ਦੀ ਦਰ ਨਾਲ ਪਾਣੀ ਉਬਲਦਾ ਹੈ। ਬਾਯਲਰ ਦੀ ਸੰਪਰਕ ਦੀ ਲਾਟ ਦੇ ਭਾਗ ਦਾ ਤਾਪਮਾਨ ਪਤਾ ਕਰੋ। ਪਿੱਤਲ ਦੀ ਤਾਪ ਚਾਲਕਤਾ = `109 J s^-1 m^-1 K^-1` , ਪਾਣੀ ਦੀ ਵਾਸ਼ਪਣ ਊਰਜਾ = `2256xx10^3 J kg^-1` ਹੈ।


    03:33
    View Solution
  17. ਸਪੱਸ਼ਟ ਕਰੋ ਕਿ ਕਿਉਂ: ਘੱਟ ਤਾਪਮਾਨ ਵਾਲੇ ਦਿਕ ਲੱਕੜੀ ਦੀ ਟ੍ਰੇ ਦੇ ਮੁਕਾਬਲੇ ਪਿੱਤਲ ਦਾ ਗਿਲਾਸ ਕਿਤੇ ਵੱਧ ਠੰਡਾ ਪ੍ਰਤੀਤ ਹੁੰਦਾ ਹੈ?


    02:52
    View Solution
  18. ਕਿਸੇ ਵਸਤੂ ਦਾ ਤਾਪਮਾਨ 5 ਮਿੰਟ ਵਿਚ `80^@ C` ਤੋਂ `50^@ C` ਹੋ ਜਾਂਦਾ ਹੈ। ਜੇ ਆਲੇ-ਦੁਆਲੇ ਦਾ ਤਾਪਮਾਨ `20^@ C` ਹੈ, ਤੇ ਉਸ ਸਮੇਂ ਦਾ ਪਤਾ ਕਰੋ, ਜਿਸ ਵਿਚ ਉਸਦਾ ਤਾਪਮਾਨ `60^@ C` ਤੋਂ `30^@ C` ਹੋ ਜਾਵੇਗਾ?


    02:54
    View Solution

EXERCISE questions and complete solutions for chapter ਪਦਾਰਥ ਦੇ ਤਾਪੀ ਗੁਣ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਪਦਾਰਥ ਦੇ ਤਾਪੀ ਗੁਣ