ਇੱਕ ਡੱਬੇ ਵਿੱਚ 100 ਕਮੀਜਾਂ ਹਨ, ਜਿਹਨਾਂ ਵਿਚੋਂ 88 ਠੀਕ ਹਨ ਅਤੇ 8 ਵਿਚ ਥੋੜੀ ਜਿਹੀ ਖਰਾਬੀ ਹੈ ਅਤੇ 4 ਵਿਚ ਜ਼ਿਆਦਾ ਖਰਾਬੀ ਹੈ। ਇੱਕ ਵਪਾਰੀ ਜਿੰਮੀ ਉਹ ਕਮੀਜ਼ਾਂ ਹੀ ਸਵੀਕਾਰ ਕਰਦਾ ਹੈ ਜੋ ਠੀਕ ਹਨ, ਜਦਕਿ ਇਕ ਹੋਰ ਵਪਾਰੀ ਸੁਜਾਤਾ ਉਹਨਾਂ ਕਮੀਜਾਂ ਨੂੰ ਹੀ ਨਕਾਰਦੀ ਹੈ ਜਿੰਨਾ ਵਿਚ ਜ਼ਿਆਦਾ ਖਰਾਬੀ ਹੈ।ਇਸ ਡੱਬੇ ਵਿੱਚੋਂ ਇਕ ਕਮੀਜ਼ ਅਚਾਨਕ ਬਾਹਰ ਕੱਢੀ ਜਾਂਦੀ ਹੈ। ਇਸਦੀ ਕੀ ਸੰਭਾਵਨਾ ਹੈ ਕਿ ਇਹ ਕਮੀਜ਼ ਸੁਜਾਤਾ ਨੂੰ ਸਵੀਕਾਰ ਹੋਵੇ?
Step by step video & image solution for ਇੱਕ ਡੱਬੇ ਵਿੱਚ 100 ਕਮੀਜਾਂ ਹਨ, ਜਿਹਨਾਂ ਵਿਚੋਂ 88 ਠੀਕ ਹਨ ਅਤੇ 8 ਵਿਚ ਥੋੜੀ ਜਿਹੀ ਖਰਾਬੀ ਹੈ ਅਤੇ 4 ਵਿਚ ਜ਼ਿਆਦਾ ਖਰਾਬੀ ਹੈ। ਇੱਕ ਵਪਾਰੀ ਜਿੰਮੀ ਉਹ ਕਮੀਜ਼ਾਂ ਹੀ ਸਵੀਕਾਰ ਕਰਦਾ ਹੈ ਜੋ ਠੀਕ ਹਨ, ਜਦਕਿ ਇਕ ਹੋਰ ਵਪਾਰੀ ਸੁਜਾਤਾ ਉਹਨਾਂ ਕਮੀਜਾਂ ਨੂੰ ਹੀ ਨਕਾਰਦੀ ਹੈ ਜਿੰਨਾ ਵਿਚ ਜ਼ਿਆਦਾ ਖਰਾਬੀ ਹੈ।ਇਸ ਡੱਬੇ ਵਿੱਚੋਂ ਇਕ ਕਮੀਜ਼ ਅਚਾਨਕ ਬਾਹਰ ਕੱਢੀ ਜਾਂਦੀ ਹੈ। ਇਸਦੀ ਕੀ ਸੰਭਾਵਨਾ ਹੈ ਕਿ ਇਹ ਕਮੀਜ਼ ਸੁਜਾਤਾ ਨੂੰ ਸਵੀਕਾਰ ਹੋਵੇ? by Maths experts to help you in doubts & scoring excellent marks in Class 10 exams.
ਸਮਾਨ ਸਵਾਲ
(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
08:27View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:11View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:37View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
02:19View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
02:23View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:06View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
05:53View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
04:44View Solution