Doubtnut Promotions Sticky

ਕਿਸੇ ਸਕੂਲ ਦੀ ਜਮਾਤ X ਵਿੱਚ 40 ਵਿਦਿਆਰਥੀ ਹਨ ਜਿਹਨਾਂ ਵਿੱਚ 25 ਲੜਕੀਆਂ ਹਨ ਅਤੇ 15 ਲੜਕੇ ਹਨ। ਜਮਾਤ ਦੇ ਅਧਿਆਪਕ ਨੇ ਇਕ ਵਿਦਿਆਰਥੀ ਜਮਾਤ ਮੋਨੀਟਰ ਦੇ ਰੂਪ ਵਿਚ ਚੁਣਨਾ ਹੈ।ਉਹ ਹਰੇਕ ਵਿਦਿਆਰਥੀ ਦਾ ਨਾਮ ਅਲੱਗ ਕਾਰਡ ਉੱਤੇ ਲਿਖਦੀ ਹੈ,ਜਦੋਂ ਕਿ ਕਾਰਡ ਇੱਕੋ ਵਰਗੇ ਹੀ ਹਨ।ਫਿਰ ਉਹ ਇਹਨਾਂ ਕਾਰਡਾਂ ਨੂੰ ਇਕ ਥੈਲੇ ਵਿੱਚ ਪਾ ਕੇ ਚੰਗੀ ਤਰਾਂ ਹਿਲਾ ਦਿੰਦੀ ਹੈ।ਇਸ ਤੋਂ ਬਾਅਦ ਉਹ ਇਸ ਥੈਲੇ ਵਿੱਚੋਂ ਇਕ ਕਾਰਡ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਕਾਰਡ ਉੱਤੇ ਲਿਖਿਆ ਨਾਮ (1) ਲੜਕੀ ਦਾ ਹੈ? (ੑ2) ਲੜਕੇ ਦਾ ਹੈ?

Video Solution
Doubtnut Promotions Banner
|
Answer

Step by step video & image solution for ਕਿਸੇ ਸਕੂਲ ਦੀ ਜਮਾਤ X ਵਿੱਚ 40 ਵਿਦਿਆਰਥੀ ਹਨ ਜਿਹਨਾਂ ਵਿੱਚ 25 ਲੜਕੀਆਂ ਹਨ ਅਤੇ 15 ਲੜਕੇ ਹਨ। ਜਮਾਤ ਦੇ ਅਧਿਆਪਕ ਨੇ ਇਕ ਵਿਦਿਆਰਥੀ ਜਮਾਤ ਮੋਨੀਟਰ ਦੇ ਰੂਪ ਵਿਚ ਚੁਣਨਾ ਹੈ।ਉਹ ਹਰੇਕ ਵਿਦਿਆਰਥੀ ਦਾ ਨਾਮ ਅਲੱਗ ਕਾਰਡ ਉੱਤੇ ਲਿਖਦੀ ਹੈ,ਜਦੋਂ ਕਿ ਕਾਰਡ ਇੱਕੋ ਵਰਗੇ ਹੀ ਹਨ।ਫਿਰ ਉਹ ਇਹਨਾਂ ਕਾਰਡਾਂ ਨੂੰ ਇਕ ਥੈਲੇ ਵਿੱਚ ਪਾ ਕੇ ਚੰਗੀ ਤਰਾਂ ਹਿਲਾ ਦਿੰਦੀ ਹੈ।ਇਸ ਤੋਂ ਬਾਅਦ ਉਹ ਇਸ ਥੈਲੇ ਵਿੱਚੋਂ ਇਕ ਕਾਰਡ ਕੱਢਦੀ ਹੈ।ਇਸਦੀ ਕੀ ਸੰਭਾਵਨਾ ਹੈ ਕਿ ਕਾਰਡ ਉੱਤੇ ਲਿਖਿਆ ਨਾਮ (1) ਲੜਕੀ ਦਾ ਹੈ? (ੑ2) ਲੜਕੇ ਦਾ ਹੈ? by Maths experts to help you in doubts & scoring excellent marks in Class 10 exams.

Updated on:21/07/2023

Related Playlists


Similar Questions