Doubtnut Promotions Sticky

ਇੱਕ ਨਿਰਮਾਣ ਕਰਤਾ ਨੱਟ ਅਤੇ ਬੋਲਟ ਦਾ ਨਿਰਮਾਣ ਕਰਦਾ ਹੈ। ਇੱਕ ਪੈਕਟ ਨਟਾਂ ਦੇ ਨਿਰਮਾਣ ਵਿੱਚ ਮਸ਼ੀਨ 1 ਤੇ ਇੱਕ ਘੰਟਾ ਅਤੇ ਮਸ਼ੀਨ 2 ਤੇ 3 ਘੰਟੇ ਕੰਮ ਕਰਨਾ ਪੈਂਦਾ ਹੈ, ਜਦਕਿ ਇੱਕ ਪੈਕਟ ਬੋਲਟ ਦੇ ਨਿਰਮਾਣ ਵਿੱਚ 3 ਘੰਟੇ ਮਸ਼ੀਨ 1 ਤੇ ਅਤੇ 1 ਘੰਟਾ ਮਸ਼ੀਨ 2 ਤੇ ਕੰਮ ਕਰਨਾ ਪੈਂਦਾ ਹੈ। ਉਹ ਨਟਾਂ ਤੋਂ 17. 50 ਰੁ: ਪ੍ਰਤੀ ਪੈਕਟ ਅਤੇ ਬੋਲਟਾਂ ਤੇ 7.00 ਰੁ: ਪ੍ਰਤੀ ਪੈਕੇਟ ਲਾਭ ਕਮਾਉਂਦਾ ਹੈ। ਜੇਕਰ ਪ੍ਰਤੀ ਦਿਨ ਮਸ਼ੀਨਾਂ ਦਾ ਅਧਿਕਤਮ ਉਪਯੋਗ 12 ਘੰਟੇ ਕੀਤਾ ਜਾਵੇ ਤਾਂ ਹਰੇਕ (ਨਟ ਅਤੇ ਬੋਲਟ) ਦੇ ਕਿੰਨੇ ਪੈਕਟ ਦਾ ਉਤਪਾਦਨ ਕੀਤਾ ਜਾਵੇ ਤਾਂ ਕਿ ਅਧਿਕਤਮ ਲਾਭ ਕਮਾਇਆ ਜਾ ਸਕੇ।

Video Solution
Doubtnut Promotions Banner
|
Answer

Step by step video & image solution for ਇੱਕ ਨਿਰਮਾਣ ਕਰਤਾ ਨੱਟ ਅਤੇ ਬੋਲਟ ਦਾ ਨਿਰਮਾਣ ਕਰਦਾ ਹੈ। ਇੱਕ ਪੈਕਟ ਨਟਾਂ ਦੇ ਨਿਰਮਾਣ ਵਿੱਚ ਮਸ਼ੀਨ 1 ਤੇ ਇੱਕ ਘੰਟਾ ਅਤੇ ਮਸ਼ੀਨ 2 ਤੇ 3 ਘੰਟੇ ਕੰਮ ਕਰਨਾ ਪੈਂਦਾ ਹੈ, ਜਦਕਿ ਇੱਕ ਪੈਕਟ ਬੋਲਟ ਦੇ ਨਿਰਮਾਣ ਵਿੱਚ 3 ਘੰਟੇ ਮਸ਼ੀਨ 1 ਤੇ ਅਤੇ 1 ਘੰਟਾ ਮਸ਼ੀਨ 2 ਤੇ ਕੰਮ ਕਰਨਾ ਪੈਂਦਾ ਹੈ। ਉਹ ਨਟਾਂ ਤੋਂ 17. 50 ਰੁ: ਪ੍ਰਤੀ ਪੈਕਟ ਅਤੇ ਬੋਲਟਾਂ ਤੇ 7.00 ਰੁ: ਪ੍ਰਤੀ ਪੈਕੇਟ ਲਾਭ ਕਮਾਉਂਦਾ ਹੈ। ਜੇਕਰ ਪ੍ਰਤੀ ਦਿਨ ਮਸ਼ੀਨਾਂ ਦਾ ਅਧਿਕਤਮ ਉਪਯੋਗ 12 ਘੰਟੇ ਕੀਤਾ ਜਾਵੇ ਤਾਂ ਹਰੇਕ (ਨਟ ਅਤੇ ਬੋਲਟ) ਦੇ ਕਿੰਨੇ ਪੈਕਟ ਦਾ ਉਤਪਾਦਨ ਕੀਤਾ ਜਾਵੇ ਤਾਂ ਕਿ ਅਧਿਕਤਮ ਲਾਭ ਕਮਾਇਆ ਜਾ ਸਕੇ। by Maths experts to help you in doubts & scoring excellent marks in Class 12 exams.

Updated on:21/07/2023

Related Playlists


Similar Questions